ਸਮਾਜਕ ਅਸਮਾਨਤਾ ਕਾਰਨ ਅਧੂਰਾਪਨ ਭੋਗਦੇ ਪਾਤਰਾਂ ਦੀਆਂ ਕਹਾਣੀਆਂ ਦਾ ਸੰਗ੍ਰਹਿ

ਅੱਧੇ ਅਧੂਰੇ

ਪਰਚੇ :   (   ਡਾ  ਜਸਵਿੰਦਰ ਕੌਰ ਬਿੰਦਰਾ , ਜਸਵੀਰ , ਕੁਲਵੰਤ ਸਿੰਘ  ਸੰਧੂ ਅਤੇ  ਸੁਰਜੀਤ ਗਿੱਲ  )

~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~

ਪਰਚਾ : 1       (      ਡਾ  ਜਸਵਿੰਦਰ ਕੌਰ ਬਿੰਦਰਾ   )  

ਜ਼ਰੂਰੀ ਨਹੀ ਕਿ ਢੇਰ ਸਾਰੀਆਂ ਕਹਾਣੀਆਂ ਤੇ ਕਹਾਣੀ ਸੰਗ੍ਰਹਿਵਾਂ ਦੇ ਪ੍ਰਕਾਸ਼ਿਤ ਹੋਣ ਤੇ ਹੀ ਕੋਈ ਕਹਾਣੀਕਾਰ ਪਾਠਕਾਂ ਆਲੋਚਕਾਂ ਦੀ ਨਜ਼ਰ ਚੜ੍ਹ ਸਕਦਾ ਹੈ ।  ਸਿਰਜਣਾ ਦੀ ਚਿਣਗ ਜਦੋਂ ਮਘਦੀ ਹੈ ਤਾਂ ਉਹ ਆਪਣੀ ਰੌਸ਼ਨੀ ਨਾਲ ਆਪਣੇ ਪ੍ਤੀ ਆਕ੍ਸ਼ਨ ਆਪ ਹੀ ਪੈਦਾ ਕਰ ਲੈਂਦੀ ਹੈ । ਬਜੁਰਗ ਕਹਾਣੀਕਾਰ ਲਾਲ ਸਿੰਘ ਅਜਿਹੇ ਕਹਾਣੀਕਾਰ ਹਨ, ਜਿਨ੍ਹਾਂ ਨੇ ਲੰਮੇ ਅਰਸੇ ਵਿਚ ਸਿਰਫ਼ ਛੇ ਕਹਾਣੀ ਸੰਗ੍ਰਹਿ ਦਿੱਤੇ ।

ਇਹਨੇ ਦਾ ਇੱਕ  ਕਹਾਣੀ ਸੰਗ੍ਰਹਿ ਅੱਧੇ ਅਧੂਰੇ ਹੈ ਜਿਸ ਵਿਚ ਕਰੀਬ ਅੱਠ ਕਹਾਣੀਆਂ ਹਨ ।ਵਿਸ਼ਿਆਂ ਦੀ ਵੰਨ ਸੁਵੰਨਤਾ ਦੇ ਬਾਵਜੂਦ ਇਨ੍ਹਾਂ ਕਹਾਣੀਆਂ ਵਿਚ ਸਮਾਨਤਾ ਇਹ ਹੈ ਕਿ ਇਹ ਜਿੰਦਗੀ ਤੋਂ ਥੁੜ੍ਹੇ ਟੁੱਟੇ ਪਾਤਰਾਂ ਦੀਆਂ ਕਹਾਣੀਆਂ ਹਨ । ਇਹ ਪਾਤਰ ਕਾਲਪਨਿਕ ਨਹੀਂ ,ਸਗੋਂ ਸਾਡੇ ਹੀ ਸਮਾਜ ਦੇ ਹਿੱਸੇ ਵਜੋਂ ਸਾਡੇ ਆਲੇ ਦੁਆਲੇ ਵਿਚਰਦੇ ਨਜ਼ਰ ਆਉਦੇਂ ਹਨ ।

ਰੱਬ ਦੇ ਬਣਾਏ ਮਨੁੱਖਾਂ ਦੀ ਬਾਹਰੀ ਸਰੀਰਕ ਬਣਤਰ ਵਿਚ ਇਕਸਾਰ ਸਮਾਨਤਾ ਹੋਣ ਦੇ ਬਾਵਜੂਦ ਸਾਰੀ ਦੁਨੀਆਂ ਵਿਚ ਮਨੁੱਖ ਭਾਂਤ ਭਾਂਤ ਨਾਲ ਵੰਡੇ ਹੋਏ ਹਨ । ਜਿਨ੍ਹਾਂ ਵਿਚੋਂ ਜਾਤੀ ਵੰਡ ਤੇ ਸ਼ੇਣੀ ਵੰਡ ਸਭ ਤੋਂ ਪ੍ਰਮੁੱਖ ਹੈ ।ਭਾਰਤ ਵਿਚ ਕਈ ਤਰ੍ਹਾਂ ਦੇ ਵਖਰੇਵਿਆਂ ਦੇ ਨਾਲ ਵਿਕਾਸ਼ਸ਼ੀਲ ਤੇ ਪ੍ਰਗਤੀਸ਼ੀਲ ਹੋਣ ਦਾ ਦਾਅਵਾ ਕਰਦੇ ਭਾਰਤੀ ਆਪਣੀਆਂ ਪੁਰਾਣੀਆਂ ਦਕਿਆਨੂਸੀ ਰੂੜੀਆਂ , ਅੰਧ ਵਿਸ਼ਵਾਸ਼ਾਂ ਤੇ ਸੰਸਕਾਰਾਂ ਵਿੱਚ ਇੰਝ ਬੁਰੀ ਤਰ੍ਹਾਂ ਗ੍ਰੱਸੇ ਹੋਏ ਹਨ । ਕਿ ਮਨੁੱਖ ਨੂੰ ਅਜੇ ਉਨ੍ਹਾਂ ਦੇ ਜਨਮ ਵਾਲੇ ਜਾਤੀ ਪਰਿਵਾਰਾਂ ਤੋਂ ਵੀ ਵਧੇਰੇ ਜਾਣਦੇ ਹਨ । ਇੱਥੇ ਲਿਆਕਤ ਤੇ ਪ੍ਰਤਿਸਨਾ ਦਾ ਦੂਸਰਾ ਨਾ ਉਚੇਰੀ ਜਾਤੀ ਜਾਂ ਢੇਰ ਸਾਰੇ ਧਨ ਦਾ ਹੋਣਾ ਹੈ । ਵਿਦਿਆ ਰਾਹੀਂ ਕਿਸੇ ਵੀ ਖੇਤਰ ਵਿਚ ਮਿਹਨਤ ਕਰਦੇ ਨਾਮਣਾ ਖੱਟਣਾ ਜਾਂ ਉੱਚਾ ਅਹੁਦਾ ਪ੍ਰਾਪਤ ਕਰ ਲੈਣਾ ਬਾਕੀ ਲੋਕਾਂ ਦੀ ਨਜ਼ਰ ਵਿਚ ਕੋਈ ਖ਼ਾਸ ਅਹਿਮੀਅਤ ਨਹੀਂ ਰਖਦਾ । ਸਮਾਜ ਵਿਚ ਹਰ ਕੋਈ ਜਿਥੋਂ ਤਕ ਮੌਕਾ ਲੱਗੇ ਦੂਸਰੇ ਦੀ ਦੁਖਦੀ ਰਗ ਨੂੰ ਛੇੜ ਕੇ ਆਪਣਾ ਹੀ ਵਡੱਪਣ ਤੇ ਰੋਹਬ ਵਿਖਾ ਕੇ ਦੂਸਰੇ ਦੀ ਲਿਆਕਤ ਨੂੰ ਕਮਤਰ ਦਰਸਾਉਣ ਦਾ ਯਤਨ ਕਰਦਾ ਹੈ । ਜਿਥੋਂ ਤਕ  ਹੋ ਸਕੇ ਉਸ ਲਿਆਕਤ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ,ਅਜਿਹੇ  ਭਾਵਾਂ ਤੇ ਮਨੇਵਿਕਾਰਾਂ ਨੂੰ ਲੈ ਕੇ ਤੁਰਦੀਆਂ ਹਨ ਇਸ ਸੰਗ੍ਰਹਿ ਦੀਆਂ ਕਹਾਣੀਆਂ ।

ਸੰਗ੍ਰਹਿ ਦੀਆਂ ਸਭ ਤੋਂ ਬਿਹਤਰੀਨ ਕਹਾਣੀਆਂ ਅੱਧੇ ਅਧੂਰੇ , ਪੌੜੀ , ਅਤੇ ਜਿੰਨ ਹਨ । ਸੰਗ੍ਰਹਿ ਦੇ ਸਿਰਲੇਖ ਵਾਲੀ ਕਹਾਣੀ ਅੱਧੇ ਅਧੂਰੇ ਕਿਸੇ ਪਿੰਡ ਦੇ ਸਕੂਲ ਦੀ ਸਵੇਰ ਸਾਰ ਪ੍ਰਰਥਨਾ ਕਰਨ ਵਾਲੇ ਮੁੰਡਿਆਂ ਵਿਚੋਂ ਇਕ ਮੁੰਡੇ ਦੀਪੂ ਦੇ ਸਮੇਂ ਸਿਰ ਸਕੂਲ ਨਾ ਪੁੱਜਣ ਤੋਂ ਆਰੰਭ ਹੁੰਦੀ ਹੈ । ਦੀਪੂ ਦੀ ਦੇਰੀ ਦਾ ਕਾਰਨ ਉਸ ਨੂੰ ਵਰਦੀ ਦੀ ਨਿੱਕਰ ਦਾ ਨਾ ਮਿਲਣਾ ਸੀ । ਇਸ ਭੁੱਲ ਦਾ ਜੁਰਮਾਨਾ ਤਾਰਨਾ ਪੈਂਦਾ ਹੈ । ਪੀ ਟੀ ਆਈ ਗਿੱਲ ਕੋਲੋਂ ਠੰਡ ਵਿੱਚ ਨੰਗੀਆਂ ਲੱਤਾਂ ਤੇ ਬੈਂਤ ਖਾ ਕੇ । ਇਸ ਬੈਂਤ ਨੂੰ ਨੀਵੀਂ ਜਾਤੀ ਵਾਲਿਆਂ ਤੇ ਮਾਰਨ ਦਾ ਹੱਕ ਅਲਿਖਤ ਤੌਰ ਤੇ ਆਰੰਭ ਤੋਂ ਹੀ ਉੱਚੀ ਜਾਤੀ ਵਾਲਿਆਂ ਨੇ ਆਪਣੇ ਕੋਲ ਰਖਿਆ ਹੋਇਆ ਹੈ । ਕਾਨੂੰਨ ਭਾਵੇਂ ਸਮਾਨਤਾ ਦੀ ਦੁਹਾਈ ਦਿੰਦੇ ਰਹਿਣ ਪਰ ਇਸ ਅਲਿਖਤ ਹੱਕ ਵਿਰੁੱਧ ਸੁਣਵਾਈ ਦਾ ਵਸੀਲਾ ਕਿਧਰੇ ਕਾਰਗਰ ਤੇ ਕਾਮਯਾਬ ਸਾਬਤ ਨਹੀਂ ਹੁੰਦਾ । ਇਹ ਕਹਾਣੀ ਸਿਰਫ਼ ਕੰਮੀ ਕਮੀਣ ਦੀਪੂ ਦੀ ਹੀ ਨਹੀਂ ਸਗੋਂ ਰਿਜ਼ਰਵ ਕੋਟੇ ਵਿਚੋਂ ਲੱਗੇ ਹੈਡਂਮਾਸਟਰ ਰਾਮਪਾਲ ਤੇ ਪਿੰਡ ਦੇ ਸਰਦਾਰ ਪੀ ਟੀ ਆਈ ਗਿੱਲ ਦੀ ਹੈ ।

ਰਾਮਪਾਲ ਭਾਵੇਂ ਪੱਛੜੀ ਜਾਤੀ ਦਾ ਹੋ ਕੇ ਆਪਣੀ ਮਿਹਨਤ ਸਦਕਾ ਰਿਜ਼ਰਵ ਖ਼ਾਤੇ ਵਿਚੋਂ ਪਹਿਲਾਂ ਮਾਸਟਰ ਤੇ ਫਿਰ ਹੈਡੱਮਾਸਟਰ ਲੱਗ ਗਿਆ । ਪਰ ਸਕੂਲ ਦੇ ਬਾਕੀ ਅਧਿਆਪਕਾਂ ਨੇ ਕਦੇ ਉਸ ਨੂੰ ਹੈਡਮਾਸਟਰ ਵਾਲਾ ਇੱਜਤ ਮਾਣ ਨਾ ਦਿੱਤਾ । ਵਿਸ਼ੇਸ਼ ਕਰ ਗਿੱਲ ਵਰਗਾ ਅਧਿਆਪਕ ਸਕੂਲ ਨੂੰ ਆਪਣੀ ਜਾਗੀਰ ਸਮਝ ਕੇ ਆਪਦੀ ਮਰਜ਼ੀ ਨਾਲ ਆਉਦਾ ਜਾਂਦਾ ਹੈ । ਉਸ ਨੇ ਹੈਡਮਾਸਟਰੀ ਦੇ ਅਹੁਦੇ ਨੂੰ ਆਪਣੀ ਉੱਚ ਜਾਤੀ ਦੇ ਰੋਹਬ ਹੇਠ ਦਬਾ ਕੇ ਰਖਿਆ ਹੋਇਆ ਸੀ ।

ਜਦੋਂ ਰਾਮਪਾਲ ਨੇ ਆਪਣੇ ਅਹੁਦੇ ਦਾ ਪ੍ਰਭਾਵ ਵਿਖਾ ਕੇ ਗਿੱਲ ਨੂੰ ਸਮਝਾਉਣਾ ਚਾਹਿਆ ਤਾਂ ਗਿੱਲ ਨੇ ਤਾਂ ਕੀ ਸਮਝਣਾ ਸੀ ,ਸਗੋਂ ਸਕੂਲ ਦੇ ਸਾਧੂ ਚੌਕੀਦਾਰ ਨੇ ਹੈਡਮਾਸਟਰ ਨੂੰ ਆਪਣੀ ਹਮ ਜਾਤੀ ਦਾ ਹੋਣ ਕਾਰਨ ਸਲਾਹ ਦਿੱਤੀ ਕਿ ਜੋ ਉਸ ਨੇ ਸਕੂਲ ਵਿਚ ਬਣੇ ਰਹਿਣਾ ਹੈ ਤਾਂ ਗਿੱਲ ਨਾਲ ਪਾਇਆ ਵੈਰ ਉਸ ਨੂੰ ਬੜਾ ਮਹਿੰਗਾ ਪੈ ਸਕਦਾ ਹੈ ।ਗਿੱਲ ਦਾ ਕੁਝ ਨਹੀਂ ਵਿਗੜਨਾ ਪਰ ਹੈਡਮਾਸਟਰ ਦੀ ਬਦਲੀ ਜ਼ਰੂਰ ਕਿਸੇ ਦੂਰ ਮਾੜੀ ਥਾਂ ਤੇ ਹੋ ਸਕਦੀ ਹੈ । ਇਸ ਨੇਕ ਸਲਾਹ ਨੂੰ ਨਾ ਮੰਨਣ ਦੇ ਇਵਜ਼ ਵਿਚ ਦੂਰਗਾਮੀ ਮਾੜੇ ਪ੍ਰੀਣਾਮ ਭੋਗਣ ਦੀ ਬਜਾਏ ਸਥਿਤੀ ਨਾਲ ਸਮਝੌਤਾ ਕਰਨ ਲਈ ਬਜ਼ਿਦ ਰਾਮਪਾਲ ਦੇ ਪਾਤਰ ਚਿਤਰਨ ਵਿਚ ਹੈਡਮਾਸਟਰ ਦੀ ਵਿਦਿਅਕ ਯੋਗਤਾ ਤੇ ਅਹੁਦੇਦਾਰੀ ਤੇ ਪਿੰਫ ਦੇ ਸਰਦਾਰਾਂ ਦੇ ਰੋਹਬ ਹੇਠ ਦੱਬੇ ਜਾਣ ਦੀ ਛਟਪਟਾਹਟ ,ਬੋਖਲਾਹਟ ਤੇ ਕੁਝ ਨਾ ਕਰ ਸਕਣ ਦੀ ਤਿਲਮਿਲਾਹਟ , ਇਸ ਅਧੀਨ ਉੱਤਰੀ ਕਸ਼ਮਕਸ਼ , ਅੰਤਹਕਰਣ ਦਵੰਦ ਤੇ ਹੀਣ ਭਾਵਨਾਂ ਦਾ ਬਿਆਨ ਬੜਾ ਹੀ ਸਜੀਬ ਬਣਿਆ ਹੈ ।ਕਹਾਣੀਕਾਰ ਨੇ ਰਾਮਪਾਲ ਤੇ ਸਾਧੂ ਚੌਕੀਦਾਰ ਦੇ ਪਾਤਰ ਚਿੱਤਰਨ ਵਿਚ ਕਮਾਲ ਕਰ ਦਿੱਤਾ ਹੈ ।

ਅਜਿਹਾ ਹੀ ਅੰਤਰਕਰਣ ਦਵੰਦ ਉਸ ਦੀ ਕਹਾਣੀ ਪੌੜੀ ਵਿਚ ਨਜ਼ਰ ਆਉਦਾ ਹੈ । ਇੱਥੇ ਵੀ ਪੱਛੜੀ ਜਾਤੀ ਦਾ ਗੁਰਪਾਲ ਸਿਰਫ ਵਿਦਿਅਕ ਖੇਤਰ ਵਿਚ ਹੀ ਨਹੀਂ ਸਗੋਂ ਕਾਲਜ ਦੀਆਂ ਹੋਰ ਸਰਗਰਮੀਆਂ ਵਿਚ ਵਧ ਚੜ੍ਹ ਕੇ ਹਿੱਸਾ ਲੈਂਦਾ ਸੀ । ਪਰ ਪੋਫੈਸਰ ਸ਼ਰਮਾ ਤੇ ਮਿਸ ਗੁਪਤਾ ਵਿਚਕਾਰਲੇ ਸੰਬੰਧਾਂ ਦੇ ਸੱਚ ਨੂੰ ਉਜਾਗਰ ਕਰਨ ਦੇ ਬਦਲੇ ਉਸ ਨੂੰ ਕਸੂਰਵਾਰ ਨਾ ਹੁੰਦੇ ਹੋਏ ਵੀ ਜਾਤੀ ਵੰਡ ਦਾ ਦੰਡ ਭੁਗਤਣਾ ਪਿਆ । ਉੱਚ ਜਾਤੀ ਦੇ ਪ੍ਰੋਫੈਸਰ ਸ਼ਰਮਾ ਤੋਂ ਇਹ ਗੱਲ ਕਿਵੇਂ ਬਰਦਾਸ਼ਤ ਹੋ ਸਕਦੀ ਸੀ ਕਿ ਕੋਈ ਨੀਵੀਂ ਜਾਤੀ ਵਾਲਾ ਉਸ ਦੇ ਚਰਿੱਤਰ ਤੇ ਉਂਗਲ ਚੁੱਕੇ । ਉਸ ਨੇ ਇਕ ਹੋਣਹਾਰ ਵਿਦਿਆਰਥੀ ਦਾ ਭਵਿੱਖ ਹਨੇਰਮਈ ਕਰਨ ਵਿਚ ਪੂਰਾ ਟਿੱਲ ਦਾ ਜਾਮਾ ਪੁਆ ਕਾਲਜ ਤੋਂ ਕਢਵਾ ਦਿੱਤਾ ।ਪੜ੍ਹਾਈ ਦੇ ਅਧੂਰੇਪਨ ਕਾਰਨ ਗੁਰਪਾਲ ਨੂੰ ਡਰਾਈਵਰ ਦੇ ਕਿੱਤੇ ਨੂੰ ਰੋਜਗਾਰ ਵਜੋਂ ਅਪਨਾਉਣਾ ਪਿਆ ।

ਪਰ ਸ਼ਰਮਾ ਦੀ ਮਨੋ ਬਿਰਤੀ ਉਦੋਂ ਡਾਵਾਂਡੋਲ ਹੁੰਦੀ ਹੈ ਜਦੋਂ ਗੁਰਪਾਲ ਆਪਣੇ ਟਰੱਕ ਵਿਚ ਸ਼ਰਮਾ ਨੂੰ ਲਿਫ਼ਟ ਦੇ ਕੇ ਗੱਲਾਂ ਹੀ ਗੱਲਾਂ ਵਿਚ ਆਪਣੇ ਨਾਲ ਹੋਈ ਬੇ ਇਨਸਾਫੀ ਦੀ ਕੁੜਿੱਤਣ ਦਰਸਾਉਂਦਾ ਹੈ ।ਤੇ ਪੂਰੀ ਤਰ੍ਹਾਂ ਇਜ਼ਹਾਰ ਨਾ ਕਰਕੇ ਉਸ ਨੂੰ ਸ਼ਰਮਸਾਰ ਵੀ ਕਰ ਜਾਂਦਾ ਹੈ ।ਕਹਾਣੀਕਾਰ ਨੇ ਦੋਵਾਂ ਪਾਤਰਾਂ ਦੀ ਮਨੋ ਸਥਿਤੀ ਦਾ ਵਰਨਣ ਬਿਹਤਰੀਨ ਢੰਗ ਨਾਲ ਕੀਤਾ ਹੈ ।

ਸੰਗ੍ਰਹਿ ਦੀ ਇਕ ਹੋਰ ਮਹੱਤਵਪੂਰਣ ਕਹਾਣੀ ਜਿੰਨ ਹੈ । ਪਿੰਡਾਂ ਵਿਚ ਅਜੇ ਵੀ ਸਾਧ ਡੇਰਿਆਂ ਪ੍ਰਤੀ ਸ਼ਰਧਾ ਭਾਵਨਾ ਵਿਚ ਕੋਈ ਕਮੀ ਨਹੀਂ ਆਈ । ਭਾਵੇਂ ਉਨ੍ਹਾਂ ਡੇਰਿਆਂ ਵਿਚ ਹੁੰਦੇ ਹੋਏ ਕੁਕਰਮਾਂ ਦਾ ਕਿੰਨਾਂ ਹੀ ਖੁਲਾਸਾ ਕਰਕੇ ਅਸਲੀਅਤ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਅਖ਼ਬਾਰ ਕਰਦੇ ਰਹਿਣ ।ਡੇਰੇ ਦੇ ਮਹੰਤ ,ਸੇਵਾਦਾਰ  ਪਿਛੋਕੜ ਭਾਵੇਂ ਚੋਰੀ ,ਡਕੈਤੀ ਜ਼ਾ ਕਤਲ ਨਾਲ ਹੀ ਕਿਉਂ ਨਾ ਜੁੜਿਆ ਹੋਵੇ । ਪਿੰਡ ਦੇ ਭੋਲੇ ਭਾਲੇ ਤੇ ਸਿੱਧੇ ਸਾਦੇ ਲੋਕਾਂ ਵਿਸ਼ੇ ਸ਼ਕਰ ਬੁੜੀਆਂ ਤੇ ਤੀਵੀਆਂ ਨੂੰ ਕੋਈ ਵੀ ਚਮਤਕਾਰੀ ਘਟਨਾ ਦਰਸਾ ਕੇ ਸ਼ਰਧਾ ਉਪਜਾ ਲੈਣਾ ਕੋਈ ਔਖਾ ਕੰਮ ਨਹੀਂ ।

ਜ਼ਮੀਨ ਕੀ ਵੰਡਾਈ ਸਮੇਂ ਤਿੰਨੇ ਭਰਾਵਾਂ ਵਿਚੋਂ ਚਰਨੀ ਦੇ ਹਿੱਸੇ ਕੁਝ ਘੱਟ ਜ਼ਮੀਨ ਆਉਣ ਮਾਰਨ ਚਰਨੀ ਨੇ ਆਪਣੇ ਪਿਓ ਗਲਾ ਘੁੱਟ ਕੇ ਮਾਰ ਦਿੱਤਾ । ਜੇਲ੍ਹ ਵਿਚ ਉਮਰ ਕੈਦ ਦੀ ਸਜ਼ਾ ਕੱਟਦੇ ਜੰਗ ਬਹਾਦਰ ਤੋਂ ਸਿੱਖਿਆ ਪ੍ਰਾਪਤ ਕਰ ਜੇਲੋਂ ਬਾਹਰ ਆਉਣ ਤੇ ਸੰਨਿਆਸੀ ਬਣ ਗਿਆ ।ਸਾਰੋ ਮਨੋ ਵਿਕਾਰਾਂ ਤੇ ਕਾਬੂ ਪਾ ਬਾਣੀ ਪੜ੍ਹ ਸਮਾਧੀ ਲਗਾ ਵੱਡੇ ਪਿੱਪਲ ਤੇ ਬੈਠੇ ਜਿੰਨ ਨੂੰ ਭਜਾ ,ਪਿੰਡੋਂ ਬਾਹਰ ਆਪਣੀ ਹੀ ਜ਼ਮੀਨ ਕੋਲ ਗੁਰਦੁਆਰਾ ਬਣਾ ਪਤਾ ਨਹੀਂ ਕਦੋਂ ਡੇਰੇ ਦਾ ਮਹੰਤ ਬਣ , ਲੋਕਾਂ ਲਈ ਰੱਬ ਬਣ ਬੈਠਾ । ਆਪਣੇ ਡੇਰੇ ਦੇ ਛੋਟੇ ਤਲਾਅ ਨੂੰ ਵੱਡੇ ਸਰੋਵਰ ਵਿਚ ਤਬਦੀਲ ਕਰਨ ਦੀ ਯੋਜਨਾ ਹਰ ਸਿਆਸੀ ,ਧਾਰਮਿਕ ਤੇ ਇਤਿਹਾਸਿਕ ਪੈਂਤੜਾ ਵਰਤਣ ਦੇ ਬਾਵਜੂਦ ਸਿਰੇ ਨਾ ਚੜ੍ਹ ਸਕੀ । ਕਾਰਨ ਉਸ ਦਾ ਭਰਾ ਕਿਰਪਾ ਸਿੰਘ ਸੀ । ਉਸ ਨੂੰ ਮੂੰਹ ਮੰਗੀ ਕੀਮਤ ਤਾਰਨ ਦੇ ਬਾਵਜੂਦ ਮਹੰਤ ਕਿਰਪਾ ਸਿੰਘ ਦੀ ਇਕ ਸ਼ਰਤ ਪੂਰੀ ਕਰਨ ਵਿਚ ਆਪਣੇ ਆਪ ਨੂੰ ਨੀਵਾਂ ਨਹੀਂ ਦਰਸਾਉਣਾ ਚਾਹੰਦਾ ਸੀ । ਪਰ ਕਹਾਣੀ ਦੇ ਅੰਤ ਵਿਚ ਕਿਰਪਾ ਸਿੰਘ ਦੇ ਚਿਹਰੇ ਤੇ ਆਪਣੇ ਨਈ ਨਫ਼ਤਰ ਵੇਖ ਉਹ ਕੰਬ ਗਿਆ ।ਉਸ ਨੂੰ ਪਿਓ ਵਾਂਗ ਮਾਰਨ ਦਾ ਯਤਨ ਕਰਕੇ ਧਮਕਾਉਣ ਤੇ ਵੀ ਆਪਣੇ ਪ੍ਰਤੀ ਉਦਾਸੀ ਤੇ ਨਿਰਲੇ ਪਤਾ ਵੇਖ ਉਸ ਨੂੰ ਆਪਣਾ ਸਿੰਘਾਸਣ ਡੋਲਦਾ ਪ੍ਰਤੀਤ ਹੋਇਆ । ਭਰਾ ਦੇ ਕਹੇ ਅਨੁਸਾਰ ਉਹ ਜਿੰਨ ਹੀ ਸੀ । ਕਹਾਣੀ ਦਾ ਅੰਤ ਜੋ ਇਸੇ ਟਿੱਪਣੀ ਤੇ ਹੀ ਹੋ ਜਾਂਦਾ ਤਾਂ ਇਸ ਦਾ ਪ੍ਰਭਾਵ ਵਧੇਰੇ ਬਣਿਆ ਰਹਿੰਦਾ , ਅੰਤਿਕਾ ਨਹੀ ਦੀ ਲੋੜ ਨਹੀਂ ਸੀ ।

ਇਸ ਤੋਂ ਇਲਾਵਾ ਐਨਕ ,ਚੂਹਾ ਤੇ ਇਕ ਕੰਢੇ ਵਾਲਾ ਦਰਿਆ ਕਹਾਣੀਆਂ ਵੀ ਵਿਸ਼ੇ ਤੇ ਰੂਪਕ ਪੱਖੋਂ ਚੰਗੀਆਂ ਹਨ । ਵਿਸ਼ੇਸ਼ਕਰ ਚੂਹਾ ਵਿਚਲਾ ਵਿਸ਼ਾ ਬੜਾ ਖੂਬਸੂਰਤ ਹੈ । ਆਪਣੇ ਆਪ ਨੂੰ ਬਿਹਤਰੀਨ ਮੰਨਣ ਵਾਲਾ ਕਵੀ ਗੁਰਮਿੰਦਰ ਜਦੋਂ ਸਾਹਿਤਕ ਜਗਤ ਵਿਚ ਕੋਈ ਹਲਚਲ ਨਾ ਪੈਦਾ ਕਰ ਸਕਿਆ ਤਾਂ ਡਿਪਰੈਸ਼ਨ ਦੀ ਹਾਲਤ ਵਿਚ ਹਸਪਤਾਲ ਪਹੁੰਚਣ ਤੇ ਉਥੇ ਵਾਪਰੀਆਂ ਘਟਨਾਵਾਂ ਦਿਲ ਟੁੰਬਦੀਆਂ ਹੋਣ ਦੇ ਨਾਲ ਦਿਲਚਸਪ ਵੀ ਬਣ ਜਾਂਦੀਆਂ ਹਨ । ਆਲੋਚਕ ਨੂੰ ਚੂਹੇ ਵਾਂਗ ਵੇਖਣ ਤੇ ਉਸ ਦੀ ਅਕਲ ਉਦੋਂ ਚਕਰਾ ਗਈ ਜਦੋਂ ਇਕ ਛੋਟੇ ਮਾਸੂਮ ਬੱਚੇ ਨੇ ਉਸ ਨੂੰ ਹੀ ਨੋਕਦਾਰ ਮੁੱਛਾਂ ਵਾਲਾ ਚੂਹਾ ਸਮਝ ਕੇ ਮੁਸਕਾਉਣਾ ਸ਼ੁਰੂ ਕਰ ਦਿੱਤਾ ।

ਸੌਰੀ ਜਗਨ ਕਹਾਣੀ ਵਿਚਲਾ ਖੋਫਨਾਕ,ਅਮਾਨਵੀ ਤੇ ਘਿਣਿਤ ਵਿਸ਼ਾ ਕਲਾਤਮਿਕ ਪ੍ਰਗਟਾਓ ਢੰਗ ਦੀ ਕਚਿਆਈ ਕਾਰਨ ਪ੍ਰਭਾਵਸ਼ਾਲੀ ਨਹੀਂ ਬਣ ਸਕਿਆ ।

ਕੁਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਲਾਲ ਸਿੰਘ ਨੇ ਬੇਸ਼ੱਕ ਆਪਣਾ ਕਹਾਣੀ ਸੰਗ੍ਰਹਿ ਦੇਣ ਵਿਚ ਬੜੀ ਦੇਰ ਲਾਈ । ਪਰ ਇਸ ਸਮੇਂ ਨੂੰ ਉਸ ਨੇ ਆਪਣੀਆਂ ਕਹਾਣੀਆਂ ਦੇ ਵਿਸ਼ੇ ,ਪਾਤਰਾਂ ਤੇ ਸੰਵਾਦਾਂ ਨੂੰ ਮਾਂਜ ਕੇ ,ਲਿਸ਼ਕਾ ਕੇ ਇੰਝ ਢਾਲਿਆ ਜਿਵੇਂ ਕਲਾਕਾਰ ਆਪਣੀਆਂ ਕਲਾ ਕ੍ਰਿਤੀਆਂ ਨੂੰ ਰੰਗਾਂ ,ਆਕਾਰਾਂ ,ਭਾਵਾਂ ਵਿਚ ਢਾਲਣ ਲਈ ਵਰ੍ਹਿਆਂ ਬੱਧੀ ਤਪੱਸਿਆ ਕਰਨ ਜਿੱਡਾ ਸਮਾਂ ਲਗਾ ਦਿੰਦੇ ਹਨ । ਇਸ ਲਈ ਦੇਰੀ ਦੇਰ ਆਇਦ ਦਰੁਸਤ ਆਇਦ ਦਾ ਸਬੱਬ ਬਣ ਗਈ । ਕਹਾਣੀਆਂ ਦੇ ਪ੍ਰਤੀਕਾਰਮਕ ਸਿਰਲੇਖਾਂ ਨੇ ਉਨ੍ਹਾਂ ਵਿਚਲੇ ਥੀਮਾਂ ਨੂੰ ਹੋਰ ਵੀ ਡੂੰਘੇ ਅਰਥ ਪ੍ਰਦਾਨ ਕਰ ਦਿੱਤੇ ਹਨ। ਬੇਸ਼ੱਕ ਇਹ ਕਹਾਣੀਆਂ ਨਿੱਜੀ  ਪੱਧਰ ਤੇ ਹੀ ਨਹੀਂ ਸਗੋਂ ਸਮਾਜਕ ਅਸਮਾਨਤਾ ਤੇ ਅਵਹੇਲਣਾ ਕਾਰਨ ਅਧੂਰਾਪਨ ਭੋਗਦੇ ਪਾਤਰਾਂ ਦੀਆਂ ਕਹਾਣੀਆਂ ਹਨ ਪਰ ਕਹਾਣੀਕਾਰ ਨੇ ਆਪਣੇ ਅਨੁਭਵ ਤੇ ਸਮਰੱਥਾ ਦੀ ਪੂਰਣਤਾ ਸਦਕਾ ਉਨ੍ਹਾਂ ਨੂੰ ਸੰਪੂਰਨ ਪਾਤਰ ਬਣਾ ਦਿੱਤਾ ਹੈ ।

~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~

nZX/ nX{o/

ਪਰਚਾ : 2       (  ਜਸਵੀਰ  )

 

ejkDheko bkb f;zx d/ Bt/A, gzit/ ejkDh ;zrqfj ‘nZX/^nX{o/’ d/ ;ko/ gkso n;b jh nX{o/gB s'A g{oBsk bJh nj[bd/ ,sKxd/,sVcd/ ns/ cKt/A j'D dh jZd sZe :sBPhb ofjzd/ jB . go g{oBsk dk Gfonk^G[ezBk pkNk j'mK se g[ZiD s'A gfjbK jh v[Zb^fvZr iKdk j? .b/ye gksoK d/ fJ; :sB B{z c?AN;h ns/ :EkoE dh gkD uVQk e/ fsZyk, B[ehbk ns/ ;/e Bkb Gyadk^G[Zidk pDk e/ g/P eodk j? .efjo po;k oj/ :EkoE Bkb Neok oj/ fJBQK gksoK B{z BkfJe^ybBkfJe ftu tzvDk n"yk j' iKdk l fJj ‘g"Vh’ dk wk;No j? iK ‘pkeh dk ;Zu’ dk rakwh ns/ iK ‘n?Be’ dk S'Nk ;odko .

;w/A ns/ ;wki d/ tIBh ,fsZy/ ns/ p/fbjkI rzvkf;nK Bkb gZS/^N[Ze/^tZY/ gJ/ fJj gkso jkbks Bkb tko ^ tko Iop yKd/ jB ns/ j'Ad^nDj'd, ihD^woB dh ePwrP B{z fe;/ jhb/ th jkb ns/ jhb/ fYZbh BjhA g?D fdzd/ . fJ; :sB dh ghV^ghV g/Pekoh B{z bkb f;zx nkgD/ fj;kp Bkb w'Vk^tb gkT[Adk j? . nyaho ftu fJj gkme d/ fIjB ftu fSbs tKr y[G iKdh j? . b/ye ejkDh B{z fe;/ Bshi/ T[s/ gjz[ukT[D bJh ;w/Ndk iK BfiZmdk BjhA pbfe y[ZbQh SZv fdzdk j? . don;b fiZE/ ejkDh w[Zedh j? , gkme d/ fIjB ftu uZb ojh ejkDh T[E'A P[o{ j' iKdh j? . gkme bJh fJj n;fjisk dk f;yao j? . n;fji gksoK dhnK fJj ejkDhnK th n;fji jB . p/u?B eoB tkbhnK . czd/ ‘s/ bNedh fe;/ fizd tKr . fJBQK dh g/Pekoh ftu th T[sBh n;fjisk j? I' ftu ^ ftukb/ rzMv th gkT[Adh j? . fes/^fes/ fJj oektN th pDdh j? go fJj rZb ;Zu j? fe ejkDh dh fJj r[zMb iK g/u ejkDh d/ o; iK rsh B{z fcZek BjhA g?D fdzd/ ;r'A nS'gb/ fij/ ejkDh dh p[Dsh ftu fufDnk iKdk j? .

ejkDh ‘nZX/^nX{o/’ , fi; d/ BK T[s/ feskp dk BK th oZfynk frnk j? ,dk w[Zy gkso T[; ikb B{z N[ZND bJh :sBPhb j? fi; ftu T[j p[oh soQK cf;nk j'fJnk j? iK efj bt' fe pugB s'A cf;nk nkfJnk j? . go :EkoE B{z f;ZX/ NZeoB d/ gbK ftu T[; dh fuoK s'A i[NkJh Pesh itkp d/ iKdh j? . nfijk GkDk tko^tko tosdk j? ns/ fJe fbjkI ‘ekm dh jKvh tko^tko BjhA uVQdh’ tkbk w[jktok fJe tko sK fSZEk g?Adk gqshs j[zdk j? . frZb^iZN gh a Nh a nkJh a jT[A dh jKvh tko^tko jh BjhA uVQkT[Adk pbfe foZM^foZM e/ ftnziB th gZed/ brd/ jB. ugVk;h dk frZb^iZN gh a Nh ankJh a ns/ dfbs iwks Bkb ;zpzXs ;e{b j?Av gqash ftjko fJ;/ B[es/ dh g[PNh eodk j? . f;sw fJj j? fe ugVk;h th j?v gqash ftjko fJ;/ B[es/ dh g[PNh jh sK eodk j? . f;sw fJj fe ugVk;h th j?Zv dh pokdoh ftu'A j? ns/ T[jh T[; nZr/ gh a Nh a nkJh a dh pVQd B{z d[ZrDh pD e/ g/P eodk j? . fJT[A iks dk tyo/tK nayho t;hfbnK d/ tyo/ftnK ftu tNdk ikgdk j? ns/ dfbs j?Zv nkgDk ;kok r[Z;k , p/u?Bh ns/ p/t;h dk bktk dfbs ugVk;h T[Zs/ jh eZYdk j? . dfbs ftfdnkoEh dhg{ dh e'Jh wZdd T[j ukj e/ th BjhA eo ;edk . iks dk uZeoftT{A s'VBk T[; d/ t; s'A pkjo jh ofj iKdk j? ,J/Bk gVQ^fby e/ th . tZvh bVkJh d/ phi g[zroB dh nktkI , o"b/ ftu jh fwZXh^w;bh iKdh j? , n?B ejkDh d/ gkso dhg{ tKr . i/ r{zidh j? sK f;oca dhg{ dhnK BzrhnK bZsK T[Zs/ tZihnK ;'NhnK dh nktkI jh r{zidh j? .

fJjh ezpdh^v'bdh r{zi ‘g"Vh’ ftu th ;[DkJh fdzdh j? . go fJ; dk ozr^gq;zr e[M tZyok j? .uzrk^Gbk j[fPnko pZuk iksh ftseo/ ekoB NoZe vokfJtoh I'rk ofj iKdk j? . T[AM T[; dk vo w?A gkso d/ fdb^fdwkr B{z pj[as ppoh soQK y[oudk j? . ‘;es/ dk ;ZshA thjhA ;"A tkbh rZb fJ; ejkDh B{z gVq e/ ;wM g?Adh j? . j'Djko w[zvk r[ogkb iks dk febk GzBD dk IjhnK pDdk sK gqshs j[zdk j? go jkbks T[; B{z nZX^ftueko'A jh GzB fdzd/ jB . fJj N[ZfNnk^gZfSnk gkso id'A ‘pkeh dk ;Zu’ ejkDh ftu rakwh pD e/  g/P j[zdk j? sK th ejkDh T[j' ofjzdh j? . rakwh T[s/ iks dk izikb Gkt/A BjhA go p/IwhB j'D dk ;Zb T[; B{z r[ogkb tkb/ r/V ftu jh gkT[Adk  j? . fJZE/ gkso Bkb ‘ftseo/’ dh EK T[; B{z ‘tos/ ikD’ dh pks gqw[Zy j? . gzikp ftu c?bh  dfjPsg;zdh d/ fgS'eV ftu p[Dh fJ; ejkDh ftu rqkwh rkj/^p rkj/ IkbwK^iKpoK Bkb NZeo b?Adk j? go nyho T[j t;hb/jhB gotk;h wid{oK d/ fybkca jh G[rsdk j? . P"PeK Bkb NZeo b? oj/ gzwh wk;No Bkb ofj e/ ehsh ewkJh fJe' MNe/ ftu fyZbo iKdh j? ns/ w[Zy gkso rakwh uko^dhtkoh d/ ;g[od j' e/ ofj iKdk j? .

rakwh dh fJj Pofwdrh ‘fizB’ ejkDh d/ w[Zy gkso uoBh d/ B/V/^s/V/ th BjhA Y[Zedh . IwhB d/ fJZe N[ZeV/ yakso T[j nkgD/ fgT[ dk esb eo fdzdk j? ns/ i/bQ ftZu' S[ZND fgZS'A ;zs iD iKdk j? . go IwhB dh swQK wodh ^w[Zedh BjhA ns/ T[j nkgD/ Gok B{z vokT[D^XwekT[D se ik g[Zidk j? . ikgdk j? fe uoBh dk fizB fgzv ns/ gfotko B{z fBrb fojk j? . v/oktkd ns/ r[o{vzw T[s/ fJj ejkDh pj[s fsZyh u'N wkodh j? ns/ f;nk;s s/ v/oktkd d/ fxT[^fyuVh foPs/ dh fBPkBd/jh ;gPNsk Bkb eodh j? . v/o/ T[s/ e/Zdos j' ojh Pesh ns/ f;nk;s Ifjohbk X{znk pD e/ c?b ojh gqshs j[zdh j? .

fJ; wko f;nk;s dk fJe gZy ‘fJe ezY/ tkbk dfonk’ ftZu'A T[Godk j? .fJj ejkDh t'N f;nk;s pko/ rZb s'odh j? . edw^do^edw . nyho g?;/ d/ I'o uZbdh fJ; f;nk;s dk n;b o{g ;kjwD/ nk iKdk j? . fJ; ftu'A 1984 d/ f;Zy esbkw dk dod f;zwDk P[o{ j' iKdk j? . fJj dod p/PZe fJe gkso eow/ B{z fgxbk fdzdk j? .go eow/ dh EK r'gh b? b?dk j? . fJj nw[Ze f;bf;bk  , f;nk;s dh nzBQh skes B{z jh T[xkVdk j? .

fJ; skes ns/ f;nk;s dk ftokN o{g ‘n?Be’ ejkDh ftu go'fJnk frnk j? . BkIo,gkyao, cZbh ns/ nZSo{ fJ; f;nk;s dk ukok pDd/ jB ns/ w[Zy gkso pkpk ih ns/ T[; dk gZ[so nwonihs fJBQK Bz{ y{p tosd/ jB . n;b ftu fJBQK dh d"V sK pkpk ih dh jt/bh se jh ofj iKdh j? fiZE'A j[ew fwbdk j? ns/ Bkb o'Nh th . jt/bh dk Mo'yk gfjo/dko dk ezw eodk j? s/ fJj gfjo/dkoh fpBQK PZe ebrh B{z pukT[D dh j? . d/p{,BkBe, o[bd{, gkPh ,s'Ph sK f;oca fMVeK yKd/ jB ,ezw eoe/ th . nzro/iK t/b/ fJj gfjo/dkoh irhodkoh dh ekfJwh bJh ;h ns/ nzri/IK d/ ikD fgZS'A fJj nwonihs dh bhvoh ftu spdhb j' iKdh j? .

‘;"oh irB’ dk nkXko fdZbh dk szd{o eKv j? .fJj f;nk;s dh YZeh jkvh ftu foZMdh f;nk;s B{z T[ikro eodh j? . j'Nb d/ feuB toeo nyaso dfjbth d/ o{g ftu wB[Zysk nkyao w?B/io irB B{z p[oh soQK Mzi'V iKdh j? ns/ T[; dh wkBf;esk y/o{z^y/o{z j' iKdh j? . nkjbk gqpzXe ekfJw jh BjhA ofj ;edk . nyaso dk G{s T[; B{z sob'wZSh eoh oZydk j? .‘u{jk’ dk ftPk fpbe[b tZyok j? . rhs ;fGnkuko dh ;koEesk^fBokoEesk ejkDh dk w[Zy B[esk j? . w[Zy gkso I' rhseko j? , j;gskb ftu dkyb e[Vh , T[; dh BzBQh Xh ns/ wK d/ dod Bkb ftzfBQnk iKdk j? ns/ fJ; dod B{z ekgh T[s/ T[sko b?Adk j? , rhs d/ o{g ftu l T[; dod B{z fu; B/ T[; dh uVQh Pokp dk ;/e th wZmk gk  fdZsk ;h . go ekgh T[s/ fby/ Ppd gVQ d/ T[j dzr ofj iKdk j? . e[Vh d/ dod dh EK T[; d/ j[;B,nzrK ,fi;w dk fIeo j? .PpdK ftu'A e[VhnK d/ fi;w dk ebktk Go ojhnK fBZro pKjtK T[GodhnK jB . fJj ejkDh efjzdk^efjzdk b/ye ;kfjs dh f;nk;s dh rZb th S'Ajdk j? ,pj[s fsZy/ o{g ftu , fi; ftu'A ;kfjs rkfJp j? ns/ f;oca f;nk;s jh T[Godh j? .

fJBQK ejkDhnK dk ;zxDk fposKs BkfJeK^ybBkfJeK dh b[eDwhNh ns/ sgd/ :EkoE d/ w/u dk j? .w[Zy ftP/ d/ Bkb^Bkb T[g ftfPnK dh bVh ubdh j? . b/ye y/soh p'bh dh oZi e/ tos'A eoe/ ejkDh d/ ozr B{z j'o r{VQk eodk j? . EK^g[o^EK tos/ d"oo/ Ppd T[; dh GkPk nwhoh dh dZ; gkT[d/A jB ,Bkb jh ejkDh B{z th noE^Gog{o pDkTAd/ jB fit/A y/s^yZs/,ezwhA^ekwk, SzBK^SZgoK,;/XD^f;ZXD,fwZX^wX'b,jZd^jd{d ,wzsohA^shoEhA nkfd .

fJBQK ejkDhnK ftu g/P T[g^ftfPnK Bkb ;zpzXs pkohehnK jo ;so ,  jo g?o/ ftu'A T[GodhnK jB .J/Bk wjhB fuso fit/A orK ftu trd/ bj{ dh rsh e'Jh w"fBNo T[s/ iKu^goy fojk j't/ . J/Bk ;fji ffe fIjB ftu ybb PKs j'D dk BK jh Bk bt/ . J/Bk ftokN fe T[g^bVhnK i[VdhnK^i[VdhnK w[ezwb ejkDh pD ikD .nZX/^nX{o/ gksoK dhnK g{ohnK ejkDhnK .


Make a free website with Yola