ਰਘਵੀਰ ਸਿੰਘ ਸਿਰਜਨਾ,ਬਲਵੀਰ ਪਰਵਾਨਾ,ਕਰਨੈਲ ਨਿੱਝਰ,ਕਰਮਜੀਤ ਕੁਰਕੈਸ਼ਤਰ,ਸੁਲੱਖਣ ਸਰਹੱਦੀ,ਜਸਵੀਰ ਧੀਮਾਨ ਅਤੇ ਹੋਰ ਸਾਹਿਤਕ ਖੇਤਰ ਦੀਆਂ ਹਾਜ਼ਰ ਅਦੀਮ ਸਖ਼ਸ਼ੀਅਤਾਂ ਕਹਾਣੀਕਾਰ ਲਾਲ ਸਿੰਘ ਦੀ ਛੇਂਵੀ ਕਿਤਾਬ ਗੜ੍ਹੀ ਬਖ਼ਸ਼ਾ ਸਿੰਘ ਦੀ ਘੁੰਢ ਚੁਕਾਈ ਸਮੇਂ ।

~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~

goਚੇ ^ 1 ) ਪੋ੍ ਜੇ ਬੀ ਸੇਖੋਂ , 2 ) ਰਘਵੀਰ ਸਿੰਘ ਸਿਰਜਨਾ 3 ) ਡਾ ਰਜ਼ਨੀਸ਼ ਬਹਾਦਰ ਸਿੰਘ

1)

rVQh pyPk f;zx

g'q L i/ ph ;/y'A

;wekbh gzikph ejkDh ftZu ejkDheko bkb f;zx ftP/; ;EkB dk tkfo; j? . T[j ejkDh B{z g{oh soQK ;wofgs j? . j[D sZe gzi ejkDh ;zrqfj fby e/ T[; B/ gzikph ejkDh ftZu r"bD:'r tkXk ehsk j? . ftuko^nXhB g[;se ‘ rVQh pyPk f;zx’ T[; dk S/tK ejkDh ;zrqfj j? . fJ; eEk ;zrqfj ftZu 6 ejkDhnK jB, fizBK dk e/Adoh w/o{dzv jkPhns iksK$iwksK$b'e bfjoK dk fBt/ebhnK eEK^i[rsK Bkb g/Pekoh eoBk j? . b/ye ftukoXkoe s"o s/ wkoe;tkdh fuzsB Bkb i[fVnk j'fJnk j? go iwksh iZd' ifjd d/ gqzgokrs wkvb Bkb T[; dh e'Jh ;KM BjhA ikgdh . T[j gzikph ;wkie^;zouBk dhnK iksh,Xkofwe,iwksh gosK d/ nzr^;zr ofj e/ fJZe nfijh ftukoXkoe bVkJh dk nbzpodko pDdk j? ,fi; dh ftnzrkswe u'N ;wekbh ;wki d/ ;wZf;nkrq;s ns/ r[zMbdko YKu/ ‘s/ brksko g?Dh pDdh j? . fposKs^i[rsK gZy'A th bkb f;zx dk eEk^;z;ko ,p"fXe gZy'A fBro gkmeK dh wzr eodk j? , fes/ N[ZNt/ fposKs^yzv,fes/ gksoK dh Bhw^p/j'Ph tkbh nt;Ek, fes/ T[Zg^fposKsK dh w[Zy^fposKs d/ ;wkBnzso gqshew[Zyh ukb ,fes/ eEk^gq;fEshnK dh rfDs^PkPsoh ;zxDsk ns/  jo EK dnkph ns/ ftneshtkdh GkPk IohJ/ gkmeK dh M[bdh wkBf;esk j{^p^j{ fusoBh T[; dh ejkDh d/ nkGkwJh ;[ji^Pk;so xVB tkb/ gfjb{ jB. e[M ftdtkB T[; dh ejkDh T[Zs/ otkBh^ofjs, fposKs^UjfbnK s'A ;ZyDh j'D d/ d{PD bkT[Ad/ jB, go n;b ftZu T[j d{PD bkT[Ad/ jB ,go n;b ftZy T[j fposKs^gq;fEshnK dk eo{o fujok fuZsodk ,wkBf;e ns/ ;wkih :EkoE dh fteokbsk f;oidk eEkeqw dk nfijk weVikb p[Ddk j?, fiZE'A fBebD bJh gkso ns/ gkme cVcVkT[Ad/ jB . bkb f;zx eEk^pDso ns/ p[Dso dk T[Zsw xkVk j? . pPos/ fe  T[; dh eEk d/ T[rwD ,c?bD ,fpB;D dhnK xNeK$gq;fEshnK B{z nfBtkoh o{g ftZu fdqPNhr'uo/ oZfynk ikt/ .

uouk EZbVh g[;se ‘rVQh pyPk f;zx’ dh gfjbh ejkDh ‘Eo;Nh eo'n’ fgnk;/ eK tkbh b'e eEk dk fuzBQw[yh o{g ftZu T[so^nkX[fBeh o{gKsoD g/P eodh j? . ejkDh dk fposKse^eqw ‘w?A’ w{be gkso dh dw{zjh wB'G{wh d/ fJod^frod fGDGdDKdk j? . fposKseko dh fBZih ns/ ;wkie j'Ad d/ pugB tkbk wkj"b ftZu cfbnk^c[Zfbnk  j'D eoe/ ;wekbh fIzdrh ftub/ gdkoEe ;[ZyK ftZu th T[j n;fji, n;ktK ns/ sDknrq;s j? . ;e{bh fIzdrh ftZu Eo;Nh eo'n dk nzro/Ih gkm T[; d/ nX{o/ o{g ftZu :kd j'Dk , ;wkih^:EkoE eoBk , fttkjs fIzdrh ftZu ns/ g/Pkrs wkj"b ftZu d/jtkdh b'VK dh nB?fse gfoeowk eoBk nkfd ;ko/ gfjb{ eEk^gk;ko d/ nfjw xNe jB, fiBQK d/ pj[^gk;koh pbp{s/ ;dek fJ; ejkDh d/ gksoK dh wB't/rsk, gq;fEshnK d/ ;Zu ,xNBkth^gfog/y nkfd B{z ;wfMnk^gVu'fbnk ik ;edk j? . ejkDh ftZu Eo;Nh eo'n dk o{geh^;Zu dfbs^ihtB d/ tk;sfte ;Zu dk nkeoPB rbgh gqrNktk j? . gqzgokrs ns/ gok^nkX[fBe ihtBP?bh nXhB wB'^G{wh ‘s/ ‘;[bxd/ ikshrs ehV/ dk rbgheoB eofdnK b/ye B/ GkPkJh u/sBk ,fposKse^p[Dsh ns/ j'o eEk^fBGkth sZsK dh tfXnk tos'A ehsh j? .N[ZNt/A fposKs^yzv, gksoK dh wB'^;zouBk ,fBZe/^fBZe/ f;ob/yB[wk eEk sZs^;ko ejkDh dk nfjw jk;b jB .;[gBP?bh, nksw^;ztkd ,fgZSbMks torhnK eEk^i[rsK Bkb ouBkeko B/ “w?A” w{be gkso dh wkBf;esk ns/ dfbs^ihtB d/ e"V/ :EkoE dh ;wZro o{g ftZu g/Pekoh ehsh j? .

d{ih ejkDh ‘uhe p[bpbh’ T[; wB'^r{zi dh gqshe j? ,fijVh dfbsK s/ ;wkie T[Gko fybkca ny"sh T[Zu P/qDh d/ j?eVpkIh fttjko ‘u'A fBebdh j? . fJ; wB'^r{zi dhnK szdK fgosh iK gqazgokrs ;z;Ek Bkb i[VhnK jB , g/Av{^Xoksb ftZu dfbsK dh ;wkie j'Ad , g/Prs ihtB^ftjko pdbd/ ;wkie^gfog/y nXhB fezM ny"sh T[Zu^P/qDh bJh ;/j dk sZebk pDdk j? . fJ; dk fposKs b/ye B/ d' gksoK dhnK tkoskbkg o{gh :kdK d/ wkfXnw Bkb g/P ehsk j? . ny"sh T[Zu^P/Dh dh uoB e"o ns/ T[; dk gsh nkgD/ nkeV Go/ g/Av{ wkj"b ftZu T[d'A Bw'Ph ns/ wk:{;h wfj;{; eod/ jB ,id'A T[jBK d/ ;hoh^ekw/ dk g[Zso gkbk dfbs^ihtB dhnK e"VhnK jehesK ‘u'A T[Zm e/ fJZe ;Ekgs tehb pD iKdk j? . fJ;/ wk:{;h  d/ nkbw B{z g/P eofdnK b/ye B/ w[Zy gksok uoB e"o d/ w{zj'A ;w[Zuk fposKs fBGkn e/ n;b'A BthF eEk^i[rs d/ dhdko eotkJ/ jB . Bkb'A^Bkb b/ye B/ g/Ac{ foPfsnK dh N[ZN^GZi dfbsK gqsh ny"sh T[Zu^P/qDh dh wB'^ftfrnkBesk , g/Av{ iZNtkdh j?AeV ns/ B;bh wkBf;esk , ;hoh kfwnK dk ;zxoPPhb ihtB nkfd B{z T[Zg^fposKse yzvk d/ o{g ftZu g/P ehsk j? . fgSb^Mksh fposKs eqw , d[nkph GkPk dk nkufbe w[jktok , tkoskbkgh ftXh ;jko/ uZbdk eEk^gfog/y nkfd sZs fJ; ejkDh nzdo ;zxDsk g?dk eod/ jB ns/ Bkb jh pdbd/ g/Av{^gfog/y B{z pj[gosh ,pj[tzBh ns/ pj[gk;koh o{g ftZu g/P eod/ jB . uoB e"o ns/ b[gs gksoK dk rZbhpkshA^:EkoE eEk^gq;fEshnK dh fBZro g?dkfJP eodk j? . ejkDh dh ezgk; eJh tkoh b/ye d/ wB^fJZSs :EkoE tZb th x[zwdh ofjzdh j? .

nrbh ejkDh d/ f;ob/y tkbh ‘rVQh pyPk f;zx’ j? fi; dk fposKs b'e^x'bK bJh T[wo Go i{Md/ oj/ r[opyP f;zx ,;'jD f;zx ns/ j'o ;kEhnK d/ ;zxoPPhb ihtB B{z ;wekbh d"o d/ y[droI , ;t?^e/Ados ihtB^wkj"b d/ ;zdoG ftZu g/P eoBk j? . nkIkdh bfjo bJh TZm/ fBZe/^tZv/ x'bK bJh p/roI nkgk tkoB tkb/ r[opyP f;zx dh rVQh dk ;wekbh fdqP N[ZNh^GZih jkbs ftZu fuZso e/ b/ye b'eK ns/ ;oekoK dh fJjBK gqsh p/o[yh B{z do;kT[Adk j? . ;[fwZso BKn dk gkso nksw^wzEB d/ wkfXnw Bkb r[opyP f;zx dh ifbQnktkb/ pakr d/ ;ke/ s'A P[o{ j'Jh i[Mko{ rkEk gzikp dh ;wekbh ;fEsh sZe ;[DKdk j'J/ j'o nDr'b/ BkfJeK B{z th gqekPekB eodk j? . r[od[nkok ;[Xko bfjo ,j'o e"wh bfjoK , nkJh n?ZB J/ dhnK rshftXhnK B{z b/ye B/ gksoK dh tkoskbkgh ozrs ftZu do;k e/ w"fye fJfsjk;ekoh fijk caoi th fBGkfJnk j? . d/P T[Zs/ nkgk tkoB tkb/ r[opyP f;zx fij/ b'e^BkfJe ;oekoh g?BPB iK ;jkfJsk B{z b?Dk ebze ;wMd/ jB , go nDr"bh fIzdrh G'rDk , jkPhnkfeqs j' ikDk T[jBK d/ fjZ;/ nk iKdk j? . fJ; dk fposKs ejkDh ftZu fgSbkMks ftXh d[nkok g/P j'fJnk j? .

nrbh ejkDh ‘nekbrVQ’ g[;se dh ;ot;/qPm ejkDh j? . fi; dk ;zxDk go nkeoPe eEk^;zdoG Py;h nkIkdh bJh f;o s'VdhnK^b'e bfjoK dk BthA ghVQh Bkb ;ztkd oukT[D Bkb tkp;sk j? . fJ; d/ Bkb jh b'e x'bK bJh Pjhd j'A u[Ze/ stkohyh BkfJeK dk sZsekbh t;s{ :EkoE ;kjwD/ g[Bo^ftPb/PB eoBk fJ; eEk fposKs dk e/doh w/o{dzv j? . b/ye B/ b'e bfjoK dh n;cbsk ns/ i[Mko{ feodko Bkb pZMk fuzsB pky{ph sohe/ Bkb g/P eoe/ gzikp d/ fBNeekbh fJfsjk; dh rbgh^f;oiBk fijk fIze/tkokBk coI th fBGkfJnk j? . gzikp dh B/Vbh stkohy ftZu b'e^x'bK bJh i{Md/ oj/ pkpk p{Mk f;zx , r[[ow[Zy f;zx frnkBh ns/ j'o nB/eK nDr"b/ BkfJeK dh ;{jh ihtB^rkEk dk ;zxoPPhb b/yk^I'yk b/ye B/ ekwo/v fgnkok f;zx BKn d/ wkfXnw Bkb eotkfJnk j? . fJzi eofdnK fJ; ejkDh dk e?Bt; rbgh gZXo d/ stkohyh d;skt/I sZe ik c?bdk j? . ;wekbh ;zdoG ftZu yZp/^gZyh bfjo iK b'e x'bK bJH i{Md/ ny"sh bhvoK pko/ eEk^BkfJeK dk r[Z;k EK^EK gquzv o{g Xkodk j? , fJj eEkeko dh fuzsBh f;yo dk rbgh^gqrNktk j? .ejkDh dk nB:^g[oyh fposKseko fes/ nksw^eEksfwe sohe/ Bkb , fes/ fe;/ b[gs ‘gkV/’ gkso Bkb ;ztkdh Yzr Bkb eEkeqw dk gos do gos fBGkn eodk j? . ikgdk j? fJ; ejkDh B{z b/ye B/ ;'X e/ SgtkfJnk j? .

‘n?ueB’ ikrhodkoh d"o dhnK gzqgoe otkfJsK dk ;zuko eodh ‘w?A’ w{be fposKseko d/ ;[gBJh ;z;ko ftZu tkgod/ :EkoEe^xNBkeqw B{z gVkn do gVkn g/P eodh j? . ‘w?A’ gkso dh n;fji ns/ sDknrq;s pi[or nt;Ek d/ phi T[; dh fgSbh fizdih ftZu'A T[rwd/ nkJ/ jB . d' ftnkjK dh n"bkd d/ gotkoe ;zeN, fBZih ti{d d/ y[oB , gfjb/ ftnkj dh bVeh gkPh Bkb Gkt[e w'j , foPfsnK dh pdbdh ftnkeoB ,;wkie n;fsst ‘s/ r{VQk fIzdrh fuzB nkfd ;o'eko fJ; ejkDh d/ xNBkth$tkoskbkgh$;{uBkthA fposKfseeqw ftZu t;/^o;/ j'J/ jB . ‘n?ueB’ ejkDh dk nfijk o{ge j? , fijVk ‘w?A’ gkso dh y[Zdkoh , ;t?wkB , nDy , r?os dk fuzBQtkdh gqrNktk j? ,fBeNekbh fJfsjk; dh rbgh^f;oiBk fijk fIzw/tkokBk coI th fBGkfJnk j? . gzikp dh B/Vbh stkohy ftZu b'e^x'bK bJh i{Md/ oj/ pkpk p{Mk f;zx , r[ow[Zy f;zx frnkBh ns/ j'o nB/eK nDr"b/ BkfJeK dh ;{jh ihtB^rkEk dk ;zxoPPhb b/yk^I'yk b/ye B/ ekwo/v fgnkok f;zx BKn d/ gkso tZb'A BthB eEk^i[rsK d/ wkfXnw Bkb eotkfJnk j? . fJzi eofdnK fJ; ejkDh dk e?Bt; rbgh gZXo d/ stkohyh d;skt/I sZe ik c?bdk j? . ;wekbh ;zdoG ftZu yZp/^gZyh bfjo iK b'e x'bK bJh i{Md/ ny"sh bhvoK pko/ eEk^BfJeK dk r[Z;k EK^EK gquzv i{g Xkodk j? , fJj eEkeko dh fuzsBh f;yo dk rbgh^gqrNktk j? . ejkDh dk nB:^g[oyh fgposKseko fes/ nksw^eEksfwe sohe/ Bkb , fes/ fe;/ b[gs ‘gkV/’ gkso Bkb ;ztkdh Yzr Bkb eEkeqw dk gos do gos fBGkn eodk j? . ikgdk j? fJ; ejkDh B{z b/ye B/ ;'X e/ SgtkfJnk j? .

‘n?ueB’ ikrhodkoh d"o dhnK gqzgoe otkfJsK dk ;zuko eodh “w?A” w{be fposKseko d/ ;[gBJh ;z;ko ftZu tkgod/ :EkoEe^xNBkeqw B{z gVkn do gVkn g/P eodh j? . ‘w?A’ gkso dh n;fji ns/ sDknrq[;s pi[or nt;Ek d/ phi T[; dh fgSbh fIzdrh ftZu'A T[rwd/ nkJ/ jB . d' ftnkjK dh n"bkd d/ gotkoe ;zeN ,fBZih ti{d d/ y[oB ,gfjb/ ftnkj dh bVeh gkPh Bkb Gkt[e w'j , foPfsnK dh pdbdh ftnkeoB ;wkie n;fsst ‘s/ r{VQk fzIzdrh fuzB nkfd ;o'eko fJ; ejkDh d/ xNBkthA$tkoskbkgh$;[ZuBkthA fposKfseeqw ftZu t;/^o;/ j'J/ jB . ‘n?ueB’ ejkDh dk nfijk o{ge j? .fijVk ‘w?A’ gkso dh y[Zdkoh , ;t?wkB,nDy,r?os dk fuzBQtkdh gqrNktk j? .go pdbd/ gfog/y EZb/ ‘w?A’ gkso B{z n?ueB o{gh gfjoktk nkgDh fizdrh tKr nkyoh ;kjK ‘s/ ikgdk j? . ejkDh d/ w[Zy gkso s/ nksw wzEB ftZu tkgoBk , G{sekb , toswkB ns/ GftZys ekb d/ eEk^;Eb ‘s/ r{ziDk ns/ nzs ftZu ft;c'eN fe;w dk BkNeh tkoskbkg eoe/ ysw j' ikDk gzikph ejkDh d/ BthB o{grs gq:'rK dk nfjw BkNeh fjZ;k j? . w[Zy gkso dk nkg;h w"s s'A pknd dhnK ohsK^o;wK ,;e/^ ;zpzXhnK pko/ xNBkthA^fdqP ftZu ;'uDk ejkDheko s"ohe u[rskJh dh ejkDh ‘nyhobk jzM{‘ dh :kd fdbkT[Adk j? .

g[;se dh nkyoh ejkDh ‘fgVhnK’ j? fi; ftZu gzikp$Gkos d/ fBeNekbh fJfsjk; B{z nkXko^G{wh pDk e/ iksh$Xkofwe dzfrnK d/ fcoekgq;sh tfjD ftZu o[VQdh b'e^IfjBhns do;kJh rJh j? . wkBth w[ZbK ,;ZfGne nkdoPK ns/ Goksoh Gkt ‘s/ gfjok fdzdk wZyD c"ih nkgD/ pugB d/ d';s d[ork ns/ j'o ;kEhnK nzdo xo eo u[Zeh y{Bh fcoekgq;sh , r?o^Xkofwe b'eK gqsh Bcos dh itkbk nkfd d/y e/ wkBf;e go/PkBh jzYkT[Adk j? .

ejkDh ftZu ‘fyZd'’ ;op^;KMhtkbsk dh gqshe j? . fijVh fe bho'^bho nt;Ek ftZu do;k e/ b/ye Gkosh ;wki d/ wIQph iB{zB , Bcaosh wkj"b dh rbgh soiwkBh eodk j/? . eEk^fBGkn dhnK i[rsK BthB jB , ejkDh dk nkozG ns/ nzs BkNeh fe;w dk j? . eJh EK fposKse ;zrmB T[d'A ewi"o ns/ r?o^:EkoEh pDdk fd;dk j? . id'A gksoK dh tkoskbkg nekT{ ,p'Mb ns/ tkX{ t/oftnK Bkb Go iKdh j? .

b/ye nkgD/ eEk^irs ftZu eJh EK ;wk;h ^ PpdK dh r?o io{oh tos'A eodk th fd;dk j?.

~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~

2)

rVQh pyPk f;zx

oxtho f;zx f;oiBk

 ejkDh efjD dh fizBh w[jkos bkb f;zx e'b j? T[; nB[;ko T[j ;fji/ jh Y/o fuo gfjbK gzesh d/ ejkDhekoK ftu Pkwb ehsk ik ;edk ;h .:eheB T[j j[D gqw[y r"bD:'r ejkDhekoK ftu P[awko j[zdk j? go fJj ;EkB jk;b eoB bJh T[;B{z u'yk ;wK bZrk j? . 1984 s'A P[o{ eo e/ T[;B/ ;w/A ;w/A e[M ;kbK d/ teca/ Bkb gzi ejkDh ;zrqfj gqekPs eotkJ/ jB ns/ jo fJZe ;zrqfj ftu jh fJe s'A tZX ejkDhnK ebk;e gZXo dhnK fit/A ‘fSzM’ , ‘pb"o’ ,’X[Zg^SK’ ,’;"oh irB’ ,’nZX/ nX{o/’ nkfd . go fco th bzw/A ;w/A se T[; dh T[; GKs dh GothA gqPz;kwJh uouk Bk j'Jh I' T[; fizBh gqfsGk tkb/ eJh j'o ejkDhekoK d/ fjZ;/ nkJh . PkfJd fJ;dk fJe ekoB sK fJj j? fe T[; e'b b[eth i[rs BjhA I' nkgDh f;oiDkswesk d/ Bkb Bkb T[;B{z uwek e/ g/P eoB bJh tX/o/ ;cb b/yeK tZb'A ne;o tos'A ftu fbnKdh iKdh j? .T[; B/ pj[s jkbsK ftu nkgDh  nkg B{z f;oiDk se jh wfjd{d oZfynk ns/ fJj rZb gkmeK nkb'ueK T[Zs/ SZv oZyh fe T[j T[;dh ouBk Bkb fet/A Bfimd/ jB .ns/ d{;o/ fJj th fe fgSb/ tfoQnK ftu gqrshtkdh u/sBk fto[ZX ehsh rJh bkwpzdh s/ ;Bw[y T[;B/ nkgDh ftukoXkok dk fsnkr BjhA ehs ns/ fJzM nkgDh ejkDh d/ ftP?^t;s B{z T[u/u Bkb n"os wod ;zpzXK d/ ;B;Bhy/I gqrNkn d/ d[nkb/ BjhA x[wkfJnk . nkgDh ;fji s'o s[ofdnK j'fJnk T[j/ gqkgs ;wkie :EkoE ftu ftnesh dh j'Dh d/ ;o'ekoK dh wkBttkdh fdqPNh s'A pks gkT[Adk fojk j? .

nkgD/ nkb/ d[nkb/ d/ b'eK B{z uzrh soQK t/yD ;eMD ns/ nkgD/ nB[Gt B{z ofjokJh d/D d/ Bkb Bkb T[;B/ fJjBK tfoQnK ftu ejkDh efjD dh nkgDh ftP/P i[rs B{z j'o th fBt/ebh soQK fBykfonk j?/ .f;ZN/ ti'A nZi bkb f;zx dh ejkDh dh ;wekbh gzikph ejkDh ftu fBt/ebh gSkD j? . fJ; soQK dk fBt/ebkgD fe;/ ;zrqfj rVQh pyPk f;zx ( gzB/ 136 , w[Zb 150 o[gJ/ , b'e rhs gqekPB ,uzvhrVQ) fJe ejkDheko ti'A fJjBK ;ko/ ftP?rs ,fdqPNhrs ns/ ebkes r[DK^bZSDK dk gfou: fdzdk j? .

fJ; ;zrqfj ftu nZXh doiB ejkDhnK dk Pkwb j'Dk fJj ;ze/s fdzdk j? fe ejkDhnK neko d/ gZy'A ntZP bzw/ohnK jB . tk;st ftu fJ; ;zrqfj dhnK

ejkDhnK B{z ;"y ti'A fBZeh ejkDh d/ I[ow/ ftu oZfynk ik ;edk j? . bzwh ejkDh fbyD tZb bkb f;zx jw/Pk o[fus BjhA fojk . T[;dhnK gfjbhnK ejkDhnK fBZeh ejkDh dh ftXk dh nkw ;wM nB[;ko ekcah S'N/ nkeko dhnK jh BjhA ;h j[zdhnK ;r'A T[j fJe jZd se bx{ ejkDhnK fbyD tZb th o[fus ;h . ;w/A dh ftZE Bkb pj[s jkbsK ftu nB[Gt dh rfjokJh ekoB T[;dh ejkDh d/ nkeko ftu ft;Eko nkT[Adk frnk j? . go fJ; ft;sko fdzfdnK T[j fe;/ soQK th fBZeh ejkDh dh ftXkrs ;hwk d/ x/o/ s'A pkjo BjhA frnk . tfonkw f;zx ;zX{ d/ gzikph ejkDh^ouBk d/ y/so ftu uouk dk e/Ado pDB fgZS'A pj[s ;ko/ ;wekbh ejkDheko fJ; G[b/y/ dk fPeko j[zd/ oj/ jB fe ejkDheko ti'A ;cbsk dk nkXko PkfJd ejkDh d/ nkeko dk bzwk j'Dk jh j? . ns/ fJzM T[j ejkDh dh ftXk dhnK b'VK ns/ fJ; dhnK ;hwktK dh rabs ;wM nXhB ejkDh d/ BK T[Zs/ bzw/A neko dh nfijh ouBk oB tZb nro;o j[zd/ oj/ jB I' Bk e/tb nkX[fBe ejkDh d/ u"yN/ ftu BjhA ;wkT[Adh ;r'A fe;/ th tzBrh dh f;oiDkswe fbys ti'A pj[s ewi"o ouBk j' fBpVdh j? . bkb f;zx d/ ;zpzX ftu fJj s;Zbh Bkb nkfynk ik ;edk j? fe T[; dhnk bzwhnK ejkDhnK th tfonkw ;zX{ dhnK ejkDhnK tKr ejkDh d/ wkgdzvK T[Zs/ yohnK T[Zsodhnk jB . Gkt/A fe fJj rZb th ;jh j? fe fBZeh ejkDh dh gfjbh ;wM ftu u'yh spdhbh nkT[dh rJh j? .gfjbK ejkDh B{z ;{yw i[Z;/ ;dek fe;/ fBZeh xNDk iK ufoZso dh tzrBh dk jbek fijk Gko u[ZeD d/ jh ;woZE ;efMnk iKdk ;h . ;wekb dh ejkDh nkgD/ eb/to ftu ftftX xNBktK ;w' ;wD ns/ rzGho w;fbnK Bkb uzrk d;sgzik b?D d/ ;woZE j? . bkb f;zx B/ nkgDh ouBk ftu ejkDh d/ fJ; Bt/A bZSD dk gfjbK th gfou: fdZsk ;h go jEb/ ;zrqfj ftu sK ejkDh dh fJj ;woZEk e[M tX/o/ jh uzrh soQK T[ikro j'Jh j? .

‘rVqh pyPk f;zx’ ns/ ‘nekbrVq’ fJ; ejkDh ;zrqfj dhnK nkeko d/ gZy'A jh ;G s'A tZvhnK ejkDhnK BjhA , fJjBK ftu S'fjnk frnk ftPk t;s{ th pj[s wjZstg{oB ns/ ft;Eko tkbk j? . d't/A ejkDhnK ;[szsosk ;zrokw dhnK eJh szdK B{z fJZe eVh ftu go'AdhnK j'JhnK nkIkdh s'A gfjbK ns/ nkIkdh s'A pknd d/P s/ b'eK d/ fjsK dh ykso i{MD tkb/ ;{ophoK B{z ;kjwD/ fbnkT[Adhnk jb . fJe ejkDh d/ e/Ado ftu r[opyaP f;zx Bkwh gkso j? idfe d{ih ejkDh ftu fJj ;EkB frnkBh pzsk f;zx B/ wZfbnk j'fJnk j/? . gqshs j[zdk j? fit/A fJj d't/A gkso tk;sfte ihtB ftub/ fe;/ fJe ftnesh dk rbgh o{gKsoD jB fi;dh bzwh ihtB^eEk B{z ;w/NFD bJh d' ejkDhnK dk ;jkok b?Dk fgnk j? . gqZsy jh fJ; pj[s PeshPkbh gkso dh ihtB^ejkDh dhnK J/BhnK gosK jB fe d/P dh  nkIkdh ;zrokw ns/ b'e bfjoK d/ b/y/ bkT[D tkbk fJj gkso  e'Jh ikfDnk gSkfDnk tZvk B/sk sK BjhA go nkgDh fIzw/tkoh Bz{ uzrh soQK ;wMe/ u[Zg u[ghs/ tZv/ ekoBkw/ ;o nzikw eoB tkbk Tj ;{owk ftnesh :ehBB j? . ifbQnKtkb/ pkr d/ ;ke/ s'A nkozG j[zdh T[;dh ihtB^ ejkDh ;ZsoftnK d/ Be;bh ;zxoP se ik gj[zudh j? . r[od[nkok ;[Xko bfjo , fe;kB w'ofunK , Bk fwbtosB , feosh efwT{fB;N bfjo , w[ikok nzd'bB ns/ Be;bh i[Mko bfjo se gjzudk fJj gkso ekwo/v r[opyP f;zx iK frnkBh pzs f;zx d/ o{g ftu sZsekbhB ;w{je w[Zfdnk B{z b? e/ ;zrokw S/Vdk , fijbhA iKdk , xo pko e[oe eotkT[Adk nkyoh T[wo/ sK j? go nkgD/ fwPB s' osh Go th fEVfenk edkfuZs BjhA . fJ; gkso d/ jtkb/ Bkb s/ik f;zx ;[szso , ;'jD f;zs I'P, ukuk nihs f;zx , nZSo f;zx ShBk,r[ow[ya f;zx w[;kco , uzBD f;zx X{s, B?Dk f;zx X{s , doPB f;zx e?B/vhnB, dbhg fz;zx Nfgnkbk , c"ik f;zx G[Zbo ,jofePB f;zx ;[oihs , d/; oki uZYk , fePB GV'bhnK ns/ p{Mk f;zx tor/ fJfsjk;e ufoZsoK d/ d/P s/ e"w bJh e[opkBhnK d/ r"owJh ekoBkw/ sK ;kjt/A nkT[Ad/ jB go y[ad fJj gkso brGr r[zwBkwh dh nt;Ek ftu ftuidk j? . bkb fz;zx d/ eEk fPbg dk fJj ewkb jh ;wM' fe b'e u/sBk ftu gfjbK jh e[M Bk e[M fNekDk pDkJh p?m/ fJ; eEkBe B{z d'jK ejkDhnK ftu fJzM r[zfdnk frnk fe ejkDh ftu ;G e[M BtK s/ w'fbe ikgdk j? . fJjBK ejkDhnK ftu fJe ikD/ gSkD/ ftP? d/ bzw/A fposKs ftu'A bzxfdnK j'fJnK gkme osk th T[eskjN wfj;{; BjhA eodk . GkPk d/ gZy s' b'e w[jkto/ d/ B/V/ ofje/ T[sog[oyh gkso okjhA ehsk fJj fposKs bkb f;zx dh eEk efjD dh ftP/P P?bh dk pj[s jh y{p;{os gqwkD g/P eodk j? .

fJj bkb f;zx dh d'joh i[rs j? fe d'BK ejkDhnK d/ e/Ado ftub/ gkso ekwo/v r[opyaP f;zx iK frnkBh pzs f;zx y[d nkgD/ pko/ e'Jh rZb BjhA eod/ . T[jBK dh eoBh ‘rVQh pyPk f;zx’ ftZu ;fwZso f;zx okjhA fpnkB j'Jh j? sK nekbrVQ ftu frnkBh ih d/ p'bD dk fJj ekoi T[jBK dk ;zrh fgnkok eodk j? .fJ; soQK fJe pzB/ i/ d'BK BkfJe Py;hnsK d/ fBowkDsk tkb/ gZy dh g[PNh j[zdh j? sK b/ye th BjhA p'bdk ,fco th ejkDh nZr/ s[oh iKdh j? .’nekbrVQ’ ftu sK fJj i[rs n;b'A jh BthA j? fi; ftu nkgD/ y'I ekoi d/ ;zpzX ftu nkJ/ gowihs f;zx BK d/ ftnesh B/ jkb/ frnkBh pzs f;zx se gj[zu eoBh j? go T[;dh ;zGkth w[bkeks dk fposKs go'y o{g ftu fe;/ shi/ gkso d/ w{zj'A nk iKdk j? fi; pki/ gkme B{z e'Jh ikDekoh BjhA fe T[j e"AD ja? .  fJ; s'A th nrKj fposKs sK frnkBh pzsk f;zx dk j? go T[j  ;kjwD/ nkT[adk j? T[;d/ fuoekbh ;zrh fgnko/  d/ ;zGkth p'bK ftu'A . ejkDh d/ BkfJeK Bkb i[V/ fJj ;zrh ;kEh id'A p'bd/ jB sK fJj g[PNh j[zdk j? fe fBZeh ejkDh ;Zuw[Zu jh ;kXkoB wB[Zy ftubh n;kXkoBsk dk ebkswe fpnkB j[zdh j? .

fJjBK d'tkK ejkDhnK ftu ns/ g[;se ftubhnK pkeh uko ejkDhnK ftu th bkb f;zx B/ ufoZsorV ftP/Psk , GkPkJh ;[ji  ,BkNeh rz[Mb  , pZMt/A eEkBe,f;yo ns/ gqGkth nzs tor/ nkgDh P?bh d/ fizB/ r[DK B{z ;w'fJnk j? , T[jBK dk nkBzd I' fJjBK d/ gkm ftu j? , T[j PkfJd dZ;D ftu BjhA . ;zrqfj dh nzsobh ejkDh ‘fgVhnK’ ftPk fJ; gZy s'A T[go'se d'BK ejkDhnK Bkb i[Vdk j? fe fJ; ftu th c'e; d/P d/ okBhse ;wkukoK T[Zs/ j? . ejkDh wZyD f;zx BK d/ fJe c"ih dh ftubs wkBf;esk dh rZb eodh j? .fi;B{z d/P dhnK ;ojZdK dh okyh dk jh BjhA d/P dh nzdo{Bh okyh dk th fceo bZrk j'fJnk j?. r[ioks d/ dzfrnk d/ fgS'eV ftu'A T[Godh fJ; ejkDh ftu'A gzikp ;zskg d/ tfoQnK ns/ 84 d/ f;Zy fto'Xh esbkw dhnK eB;'nK th fwbdhnK jB . fcoekgq;s skesK d/ b'eK B{z nkg' ftuhA c;kT[D d/ SV:zso nB[;ko c"ih wZyD f;zx Bz{ nkgD/ firoh d';s d[or/ s'A d{o j' ikD dh ;zGktBk dk d[Zy T[;B{z J/Bk go/PkB eodk j? fe T[;dh BhAd jokw j' iKdh j? .nkgD/ d/P s/ b'eK dh j'Dh pko/ fceowzd fJe ;kXkoB wB[Zy dh ;zt/dBPhbsk dk tykB eodh fJj ejkDh wB'puBh ftu r[Z;/ wZyD f;zx d/ ufoZso B{z fuzBQ dh gZXo T[Zs/ T[Gkodh j? fi; ftu'A b/ye dh fcoewzdh dk T[GoBk tkip ebkrs ;o'eko pDdk j? .

‘Eo;Nh eo'n’, ‘uhe^p[bpbh’ ns/ ‘n?ueB’ BK dhnK ejkDhnK ftu'A gfjbK fIeo ftu nkJhnK ejkDhnK d/ T[bN fe;/ soQK d/ nkdoPtkd dh e;'n BjhA fwbdh . n?go nfijh rZb th BjhA fe fJjBK gkso gfjbhnK ejkDhnK d/ gksoK d/ Nkeo/ fe;/ osQK d/ ybBkfJe jB .T[j nkgD/ uzr/ wzd/ ufoZsors bZSDK ;fjs ;kXkoB wB[Zy jB fizBQK ftu'A T[jBK d/ torrs ;o'ekoK dh X[Bh T[Godh j? . g{oB GKs :EkoEtkd dh ftXh T[Zs/ T[;ohnK fJjBK ejkDhnK ftu e'Jh f;ZXk ;ze/P BjhA go ;wkie ;fGnkukoe s/ okBhsoe ftt;Ek ftu I' e[M rabs j? T[; tZb fJj ;fji ebkswe ;ze/s ntZ; eodhnK jB .fszB/ jh ejkDhnK w?A gkso okjh T[swg[oyh fposKs f;oidhnK jB . fJ; ftXh okjh T[;ko/ fposKs ftu tX/o/ gqwkDfesk th nk rJh j?  ns/ fJj tX/o/ o"fu eth j' fBpfVnk j? .’Eo;Nh eo'n’ ftu fJe nfijk ftnkesh ;kjt/A nkT[Adk j? fi;B/ pugB ftu sK pj[s raohph t/yh ;h go j[D T[j wX tor ftu g?o Xodk j'fJnk T[Zso nkX[FfBe j'D bJh :sBPhb j? . pugB ftu ;e{b/ gVQfdnK T[; e'b'A fgnk;/ eK dh ejkDh ftu nu/s jh feXo/ itkjo bkb Bfjo{ dk gq;zr i[[V iKdk ;h ns/ T[;d/ w'oK T[Zs/ wk;No dk vzvk toQdk ;h .go j[D nkX[fBe Bku rkfDnK dh f;oiDk Bjh oks ;w/A BzrhnK fcbwh efbZgK Ik ;hvhnK t/yfdnK xo ftu T[;d/ w"ok T[Zs/ ;Zn tZidh j? . ftvzpBk fJj j? fe T[;dh fgnk; ed/ th BjhA p[Mh ^ BK pugB ftu rohph pkg d/ ;KG e/ g?f;nK ftu'A u[nkBh u'oh eoe/ ns/ Bk jh j[D fJ; Bt/A feZs/ dhnK ;'ayhnK ftu rbskB j' e/ .

‘uhe p[bpbh’ dh w[y gkso tZv/ xo dh ;odkoBh B{z fJj frbk j? fe T[jBK d/ xo N[efVnK ‘s/ gbd/ oj/ j[D iZi dh e[o;h T[Zs/ ik p?m/ fJe dfbs gqzd/ ;kjwD/ nkgD/ e/; dh ;[DtkJh bJh T/[;d/ bJh T[;d/ ;odko B{z p?Au ‘s/ p?mDk ik yb'Dk g?Adk j? . brksko ubh nk ojh ;ogzuh th T[jBK d/ jZE'A  fy;e rJh j? . IwhB ikfJdkd dh tzv^tzvkJh d/ o/Ve/ ftu g[Zso B/ wK fgT[ B{z eufjoh fbnKdk j? . tfoQnK s'A xo dk r'bg[Dk eodh ojh dfbs n"os B/ ezw eoBk SZv fdZsk j? . fJj ;kok e[M pj[s Bw'Ph tkbk j? fi; dk Nkeok eoB bJh fJ; ;[nkDh B/ fgzv B{z nkT[D tkb/  okj T[Zs/ nkgD/ gsh d/ pI[or dh c'N' tkbk fJe r/N pDkT[D dk fBoDk fbnk j? sK i[ ‘pkfpnK d/ NZpo dh iZdh g[Psh ;odkoh dk wkDskD pfDnk oj/ . god/; s'A nkJh fJe j'o n"os Bkb rZbpks T[Zs/ T[;oh fJ; ejkDh dhnK j'o th pj[s ;kohnK gosK jB fizBK ftu wPeoh s/ jk;/ mZm/ okjhA fgzv d/ pdbd/ ;wkie nkofEe ;eheoBK d/ t/ot/ ,iks pokdoh ,r[od[nkfonK v/fonK dh jehes , gotk;h ihtB^:EkoE ns/ n"os wod^;zpzXK d/ eJh o{g th ;kjt/A nkT[d/ jB . g[okDh irho{ noE ftt;Ek d/ dw s'VB ns/ e[M BtK tkgoB dk ;[B/jk fdzdh fJj ejkDh fJ; ;zrqfj dh pj[as o"ue ejkDh j' fBpVh j? .

fJzM  dh jh ejkDh j? ‘n?ueB’ fi; ftu irho{ wkBf;esk tkb/ fJe gkso dk ftnzrwJh fuso T[Gkfonk frnk j? . nkgD/ G{gtkdh ftjko T[Zs/ jw/Pk wkD eod/ ofjD tkbk fsqgsfBjkb f;zx Pkjh dk fJj coIzd r[ow[yihs f;zx t?;/ ;e{b ftu nfXnkge j? I' rkT[D tikT[D okjhA g?;/ tN'oB s'A th BjhA fMiedk . fe;/ ;w/A nkgD/ ;j[fonK ftu'A w{zj s{zj brdh fJe j'o e[Vh XZe// Bkb nkgDh ozB pDke/ T[;d/ xo b? nKdh ;h . f;ZN/ tZi'A T[;dh gsBh B/ w[V ;koh T[wo T[;d/ xo g?o BjhA ;h gkfJnk . gfjbh gsBh d/ g/N'A T[;dh Xh th BkBfenK e'b ofjzdh gqtkB uVqh ;h ns/ T[jBK d[nkok jh uzr/ go ftnkjh toh rJh ;h . Xh d/ ftnkj ftu sK T[j Pkwb BjhA ;h j'fJnK . go wro'A Xh d/ ;j[o/ xo dh uzrh IwhB ikfJdkd nZr/ T[;B{z nkgDh ;odkoh BhthAA g? rJh bZrh ;h . ;[gB/ ftu nkgDh w"s T[gozs G'r ;w/A dk fdqP T[j t/ydk j? fi; ftu j'o pj[s b'e jB go T[j Xh Pkwb BjhA fi;B/ nkgD/ fgT[ s'A f;oca fJj wzr ehsh ;h fe T[j T[;B{z nkgD/ pZfunK dh ;{uh ‘u'A ykoi Bk eo/ . fcbwh seBhe ftu T[;odh ejkDh d/ fposKs ftu P'e ;wkrw ftu ;G e[M iknbh jh iknbh tkgodk t/yd/ fJ; ;[gBJh dope dh nkgDh I' s;tho T[xVdh j? T[j G{gtkdh fposh tkb/ ;[nkoEh wB[Zy T[Zs/ ekNtK ftnzr j? .

bkb f;zx dhnK fJj S/ ejkDhnK b"fee GkPk ftu ;[jiwJh fposKs f;oiD dh T[;dh i[rs dh ;/q;N tzBrh g/P eodhnK jB .fJjBK ftu ejh rJh rZb dk ;Zu d/ B/V/ j'Dk ns/ fJjBK ftu'A ;zukos jzdh fdqPNh dk Bo'nk j'Dk fJjBK dh ebkswe ;koEesk ftu j'o tkXk eodk j? . nZi id'A e[M jbe/ T[fus iK nB[fus ;zpzXK d/ tosko/ d/ fusoB tkbh ouBk B{z uzrh ejkDh efjD s/ wBkT[D bJh s[b/ j'J/ jB T[d'A Bo'Jh tZE s/ gj[zu tkbh ‘rVh pyPk f;zx’ torh g[;se dk gqekPB fB;u? jh pj[s y[Prtko xNBk j? .

  ~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~

ਬਦਲਦੇ ਜੀਵਨ ਮੁੱਲਾਂ ਦਾ ਤਰਕ-ਯੁਕਤ ਬਿਰਤਾਂਤ ਹੈ

ਗੜ੍ਹੀ ਬਖ਼ਸ਼ਾ ਸਿੰਘ (ਲੇਖਕ ਲਾਲ ਸਿੰਘ )

ਡਾ. ਰਜ਼ਨੀਸ਼ ਬਹਾਦਰ  ਸਿੰਘ

ਬਦੀਲੀ ਸਮਾਜਿਕ ਜੀਵਨ ਦਾ ਮੂਲ ਵਰਤਾਰਾ ਹੈ । ਇਸ ਵਰਤਾਰੇ ਦੀਆਂ ਜੜ੍ਹਾਂ ਆਰਥਿਕ ਸਬੰਧਾਂ ਵਿੱਚ ਮੌਜੂਦ ਹੁੰਦੀਆਂ ਹਨ ।ਇਹ ਤਬਦੀਲੀ ਜਦੋਂ ਸੱਭਿਆਚਰਕ ਹੁੰਗਾਰੇ ਵਿੱਚ ਤਬਦੀਲ ਹੋ ਕੇ ਸਾਹਿਤਕ ਵਿਧਾਵਾਂ ਰਾਹੀ ਰੂਪਮਾਨ ਹੁੰਦੀ ਹੈ ਤਾਂ ਵਧੇਰੇ ਜਟਿਲ ਰੂਪ ਵਿੱਚ ਪ੍ਰਗਟ ਹੁੰਦੀ ਹੈ ।ਸਾਹਿਤਕਾਰ ਇਸ ਵਰਤਾਰੇ ਨੂੰ ਕਲਾਮਤਮ ਸੂਖ਼ਮਤਾ ਰਾਹੀਂ ਪ੍ਰੇਸ਼ ਕਰਕਾ ਹੈ । ਕਲਾਤਮਕ ਸੂਖ਼ਮਤਾ ਤੇ ਪਕੜ ਰਚਨਾਤਮਕ ਟੈਕਸਟ ਰਾਹੀ ਲੇਖਕ ਦੀ ਪਕੜ ਦਾ ਅਹਿਸਾਸ ਕਰਾਉਂਦੀ ਹੈ । ਲਾਲ ਸਿੰਘ ਦੀ ਕਲਾਤਮਕ ਸੂਖ਼ਮਤਾ , ਵਸਤੂ ਸਮਰੱਥਾ ਅਤੇ ਰਚਨਾ ਦ੍ਰਿਸ਼ਟੀ ਉਸ ਦੀਆਂ ਕਹਾਣੀਆਂ ਵਿੱਚੋਂ ਉਭਰਦੀ ਰਹੀ ਹੈ । ਉਸ ਦਾ ਰਚਨਾਤਮਕ ਸੰਸਾਰ ਇਤਿਹਾਸ ਦੇ ਲੱਗਭੱਗ ਢਾਈ ਦਹਾਕਿਆਂ ਤਕ ਫੈਲਿਆ ਹੋਇਆ ਹੈ । ਉਸ ਦਾ ਕਥਾ ਸੰਸਾਰ ਮਾਰਖੋਰੇ (1984), ਬਲੌਰ (1986) , ਧੁੱਪ-ਛਾਂ( 1990), ਕਾਲੀ ਮਿੱਟੀ (1996) , ਅੱਧੇ ਅਧੂਰੇ (2003) ਅਤੇ ਗੜ੍ਹੀ ਬਖ਼ਸ਼ਾ ਸਿੰਘ (2009) ਅੱਧੀ ਦਰਜਨ ਕਹਾਣੀ ਸੰਗ੍ਰਹਾਂ ਵਿੱਚ ਫੈਲਿਆ ਹੋਇਆ ਹੈ ।ਹਥਲੇ ਸੰਗ੍ਰਹਿ ਵਿੱਚ ਦਰਜ ਕਹਾਣੀਆਂ ਆਧੁਨਿਕ ਸੰਵੇਦਨਾ ਅਤੇ ਜੀਵਨ ਮੁੱਲਾਂ ਦੇ ਬਦਲਵੇਂ ਪਰਿਪੇਖ ਦੀਆਂ ਕਈ ਪਰਤਾਂ ਨੂੰ ਪੇਸ਼ ਕਰਦੀਆਂ ਹੋਈਆਂ ਇੱਕ ਦ੍ਰਿਸ਼ਟੀਗਤ ਤਰਕ ਸਿਰਜਦੀਆਂ ਹਨ । ਇਹ ਤਰਕ ਵਰਤਮਾਨ ਵਿਸੰਗਤੀਆਂ ਵਿੱਚੋਂ ਉਤਰਦਾ ਹੈ ।

ਅਜੋਕੀ ਪੰਜਾਬੀ ਕਹਾਣੀ ਵਿਸੰਗਤੀਆਂ ਵਿਚੋਂ ਆਦਰਸ਼ ਦਾ ਤਲਾਸ਼ ਕਰ ਰਹੀ ਹੈ । ਸਥਿਤੀਆਂ ਅਤੇ ਆਦਰਸ਼ ਦਾ ਟਕਰਾਅ ਭਾਰੂ ਕਹਾਣੀ ਵਿੱਚ ਦੁਖਾਂਤਕ ਰੂਪ ਲੈ ਰਿਹਾ ਹੈ । ਲਾਲ ਸਿੰਘ ਇਸ ਨੂੰ ਸਥਿਤੀਆਂ ਦਾ ਸੱਚ ਬਣ ਕੇ ਪੇਸ਼ ਕਰਦਾ ਹੈ । ਉਹ ਪਾਠਕ ਸਾਹਮਣੇ ਸਥਿਤੀ ਪੇਸ਼ ਕਰਦਾ ਹੈ । ਦ੍ਰਿਸ਼ਟੀ ਇਹਨਾਂ ਵਿੱਚ ਲੁਪਤ ਧੁਨੀ ਦੇ ਰੂਪ ਵਿੱਚ ਸਮਾਈ ਹੋਈ ਹੈ । ਉਸ ਦੀਆਂ ਕਹਾਣੀਆਂ ਦੇ ਰਚਨਾਗਤ ਸੰਸਾਰ ਦੇ ਪ੍ਰਸੰਗ ਦਲਿਤ ਜੀਵਨ, ਖੱਬੇ ਪੱਖੇ ਲਹਿਰ ਦੀ ਸਥਿਤੀ , ਫਿਜ਼ੋਈ ਮਾਹੌਲ ਵਿੱਚ ਬਦਲਦੇ ਸਮਾਜਿਕ ਰਿਸ਼ਤਿਆਂ ਦੀ ਤਿੜਕੀ ਵਿਆਕਰਨ ਅਤੇ ਜਾਇਦਾਦ ਅਧਾਰਿਤ ਉਸਰੇ ਬਿੰਬ ਤਕ ਫੈਲੇ ਹੋਏ ਹਨ । ਇਸ ਪ੍ਰਸੰਗ ਦਾ ਮਹੱਤਵ ਪਾਤਰਾਂ ਦੀ ਸਥਿਤੀ ਅਤੇ ਮਨੋ-ਵਿਗਿਆਨ ਨਾਲ ਜੁੜਿਆ ਹੋਇਆ ਹੈ । ਲਾਲ ਸਿੰਘ ਇਹਨਾਂ ਪ੍ਰਸੰਗਾਂ ਨੁੰ ਕਹਾਣੀ ਦੇ ਕਲਾਤਮਕ ਸੁਹਜ ਵਿੱਚ ਢਾਲਦਾ ਹੈ ।

ਦਲਿਤ ਪ੍ਰਸੰਗ ਨੂੰ ਉਭਾਰਦਾ ਹੋਇਆ ਲਾਲ ਸਿਘ ਆਰਥਿਕਤਾ ਅਤੇ ਸਮਾਜਿਕ ਪ੍ਰਸੰਗ ਨੂੰ ਬਰਾਬਰ ਵਿੱਥ ਤੇ ਰੱਖ ਕੇ ਵੇਖਦਾ ਹੈ । ਜਿੱਥੇ ਖੱਬੇ ਪੱਖੀ ਅਵਚੇਤਨ ਭਾਰੂ ਹੁੰਦਾ ਹੈ ਉੱਥੇ ਆਰਥਿਕਤਾ ਸਮਾਜਕ ਪ੍ਰਸੰਗਾਂ ਤੇ ਭਾਰੂ ਪੈਂਦਾ ਹੈ । ਥਰਸਟੀ ਕਰੋਅਕਹਾਣੀ ਦਾ ਮੁੱਖ ਪਾਤਰ ਗਰੀਬੀ ਨਾਲ ਜੁੜੇ ਅਵਚੇਤਨ ਨੂੰ ਗਰੀਬੀ ਤੋਂ ਮੁਕਤੀ ਲਈ ਕਾਮ ਉਕਸਾਉਣ ਲਈ ਹਾਈਟੈਕ ਸੰਗੀਤ ਦੀ ਵਰਤੋਂ ਕਰਦਾ ਹੈ । ਇਸ ਵਿੱਚ ਕਾਮ ਅਤੇ ਆਰਥਿਕਤਾ ਦੇ ਪ੍ਰਸੰਗ ਸਮਾਨਅੰਤਰ ਰੂਪ ਵਿੱਚ ਕਿਰਿਆਸ਼ੀਲ ਹੁੰਦੇ ਹਨ ।ਇਹ ਕਹਾਣੀ ਖੰਡਾਂ ਵਿੱਚ ਅੱਗੇ ਤੁਰਦੀ ਹੈ । ਇਹ ਪਰੰਪਰਗਤ ਕਹਾਣੀ ਦੇ ਕਾਰਨ ਨਵੇਂ ਕਾਰਜ ਨੂੰ ਅੱਗੇ ਤੋਰਦੇ ਹੋਏ ਨਵੇਂ ਪ੍ਰਸੰਗ ਸਿਰਜਦੇ ਹਨ । ਕਹਾਣੀ ਦੇ ਮੁੱਖ ਪਾਤਰ ਦਾ ਜੀਵਨ ਥੁੜਾ ਮਾਰਿਆ ਹੈ । ਇਹ ਥੁੜਾਂ ਉਸ ਦੀ ਸਮਾਜਿਕ ਸਥਿਤੀ ਚੋਂ ਉਭਰਦੀਆਂ ਹਨ । ਜਿਸ ਦਲਿਤ ਪਰਿਵਾਰ ਨਾਲ ਮੁੱਖ ਪਾਤਰ ਸਬੰਧਿਤ ਹੈ ਉਹ ਬੇਜ਼ਮੀਨਾ ਹੈ । ਉਹ ਅੰਬਾਂ ਦੇ ਬਾਗ ਦੇ ਠੇਕੇ ਲੈਂਦਾ ਹੈ ।ਉਸ ਦੇ ਪਰਿਵਾਰ ਦੀ ਆਰਥਿਕ ਦਸ਼ਾਂ ਉਸ ਦੇ ਅਵਚੇਤਨ ਵਿੱਚ ਥੁੜਾਂ ਨਾਲ ਜੁੜੀ ਭੁੱਖ ਨੂੰ ਵਧਾ ਦਿੰਦੀ ਹੈ ।ਇਸ ਸਥਿਤੀ ਵਿੱਚੋਂ ਪੈਸਿਆਂ ਦੀ ਚੋਰੀ ਦਾ ਅਮਲ ਆਰੰਭ ਹੁੰਦਾ ਹੈ । ਕਹਾਣੀਕਾਰ ਦੀ ਵਾਟਰ ਵਾਜ਼ ਵੈਰੀ ਲੋਅ ਇੰਨ ਦੀ ਜੱਗ... ਸਿਰਲੇਖ ਥੱਲੇ ਜੱਗ ਵਿਚਲੇ ਘੱਟ ਪਾਣੀ ਨੁੰ ਕਮਜ਼ੋਰ ਆਰਥਿਕ ਵਸਿਲਿਆਂ ਦਾ ਪ੍ਰਤੀਕ ਬਣ ਕੇ ਪੇਸ਼ ਕਰਦਾ ਹੈ । ਇਸੇ ਸਥਿਤੀ ਵਿੱਚੋਂ ਉਹ ਕਾਲਜ ਅਧਿਆਪਕ ਹੋਣ ਦੇ ਬਾਵਜੂਦ ਪੈਸੇ ਦੀ ਲਲਕ ਅਧੀਨ ਸੰਗੀਤ ਅਕਾਦਮੀ ਵਿੱਚ ਪ੍ਰਵੇਸ਼ ਕਰਦਾ ਹੈ । ਪਰ ਉਸ ਅੰਦਰ ਹਿਰਸ ਲਗਾਤਾਰ ਵੱਧਦੀ ਜਾਂਦੀ ਹੈ । ਪਰ ...ਮੈਂ ਹੀ ਆਂ ਕਿ ਅਜੇ ਤੱਕ ਆਪਣੀ ਥਾਂ ਡਟਿਆ ਖੜਾਂ । ਖੜਾ ਹੀ ਨਹੀਂ ਸਗੋਂ ਅੱਗੇ ਤੋਂ ਅੱਗੇ ..ਹੋਰ ਤੋਂ ਹੋਰ ..ਮੇਰੀ ਇਹ ਹਿਰਸ ਪਿਆਸ ਬੁਝਣ ਦਾ ਨਾਂ ਹੀ ਨਹੀਂ ਲੈਂਦੀ। ਮੇਰੀ ਇਸ ਦੌੜ ਨੂੰ ਕੋਈ ਤਣ ਪੱਤਣ ਹੀ ਨਹੀਂ ਥਿਆਉਣਾ.. (ਪੰਨਾ 24) ਕਹਾਣੀਕਾਰ ਇਸ ਪਿਆਸ ਨੂੰ  ਮਨੁੱਖੀ ਫਿਤਰਤ ਦਾ ਹਿੱਸਾ ਬਣਾਉਂਦਾ ਹੋਇਆ ਉਸ ਦੇ ਸਮਾਜਿਕ ਅਤੇ ਆਰਥਿਕ ਪ੍ਰਪੇਖ ਉਭਾਰਦਾ ਹੈ । ਪਰੰਤੂ ਸਮੱਸਿਆ ਉੱਤਰ-ਅਧੁਨਿਕਤਾ ਨਾਲ ਜੋੜਨ ਨਾਲ ਪੈਂਦਾ ਹੁੰਦੀ ਹੈ । ਇਹ ਪੰਜਾਬੀ ਚਿੰਤਨ ਦੀ ਤੜਾਗੀ-ਬੁੱਧ ਸੋਚ ਦਾ ਹਿੱਸਾ ਹੈ । ਉਹ ਵਿਰੋਧੀ ਪੈਂਤੜੇ ਤੇ ਖੜ ਕੇ ਇਸ ਸ਼ਬਦੀ ਸੰਕਲਪ ਦਾ ਵਿਰੋਧ ਕਰਦੇ ਹੋਏ ਉੱਤਰ-ਅਧੁਨਿਕਤਾ ਦੇ ਵਰਤਾਰੇ ਨੂੰ ਸਵੀਕਾਰ ਕਰ ਰਹੇ ਹਨ । ਇਹ ਅੰਦਰਲੀ ਆਵਾਜ਼ ਇਨ੍ਹੀ ਦਿਲ੍ਹੀ ਵੀ ਕਈ ਵਾਰ ਮੇਰੀ ਰੋਕ ਟੋਕ ਭਕ ਚੁੱਕੀ ਹੈ । ਰੀਮਿੱਕਸ ਅਦਾਕਮੀ ਚੋਂ ਹੁੰਦੇ ਉੱਤਰ ਆਧੁਨਿਕ ਕਾਰ ਵਿਹਾਰ ਤੋਂ ਆਪਣਾ ਆਖ ਬਚਦਾ ਰੱਖਣ ਲਈ ਆਪ ਚੁੱਕੀ ਹੈ । (ਪੰਨ; 23) ਇਹ ਸਮੱਸਿਆਵਾਂ ਦ੍ਰਿਸ਼ਟੀਗਤ ਪੈਂਤੜੇ ਨਾਲ ਜੁੜੀਆ ਹੋਈਆਂ ਹਨ ।

ਦਲਿਤ ਜੀਵਨ ਦੇ ਜਾਤੀ ਜਮਾਤੀ ਸਰੋਕਾਰਾਂ ਦੀਆਂ ਨਵੀ ਪਰਤਾਂ ਚੀਕ ਬੁਲਬਲੀ ਕਹਾਣੀ ਦੀ ਟੈਨਸ਼ਨ ਨਾਲ ਜੁੜੀਆਂ ਹੋਈਆਂ ਹਨ । ਇਹ ਕਹਾਣੀ ਨਵੇ ਜੀਵਨ ਮੁੱਲਾਂ ਵਿੱਚੋ ਉਭਰਦੀਆਂ ਨਵੀਆਂ ਸਮਾਜੀ ਕੀਮਤਾਂ ਅਤੇ ਜੜ ਕੀਮਤਾਂ ਦੇ ਸੀਮਤ ਮਾਨਸਿਕ ਟਕਰਾਵਾਂ ਨੂੰ ਪੇਸ਼ ਕਰਦੀ ਹੈ । ਇਸ ਕਹਾਣੀ ਦੀ ਮੁੱਖ ਬਿਰਤਾਂਤਕਾਰ ਚਰਨ ਕੌਰ ਹੈ ।ਇਸ ਪਾਤਰ ਦੀ ਵੰਨਜ਼ਰ ਮੈਂ ਵਿੱਚੋਂ ਕਹਾਣੀ ਆਪਣਾ ਸਰੂਪ ਗ੍ਰਹਿਣ ਕਰਦੀ ਹੈ । ਉਸ ਨੂੰ ਬਦਲਦੀਆਂ ਸਮਾਜਿਕ ਕੀਮਤਾਂ ਦਲਿਤ ਸਮਾਜ ਦੇ ਇੱਕ ਅੰਗ ਦੀ ਤਰੱਕੀ ਵਿੱਚੋਂ ਨਕਾਰਮਤਕ ਰੂਪ ਵਿੱਚ ਨਜ਼ਰ ਆਉਂਦੀਆਂ ਹਨ । ਚਰਨ ਕੌਰ ਦੀ ਸਮੱਸਿਆ ਉਸ ਦੇ ਘਰ ਦੇ ਫੱਟੇ ਤੇ ਸੌਣ ਵਾਲੇ ਉਸੇ ਪਿੰਡ ਦੇ ਪਾਲੇ ਦਲਿਤ ਦੇ ਜੱਜ ਦੀ ਕੁਰਸੀ ਤਕ ਪਹੁੰਚ ਜਾਣ ਨਾਲ ਜੁੜੀ ਹੋਈ ਹੈ । ਮੈਂ ਤਾਂ ਪਸ਼ਤਾਉੱਨੀ ਆਂ ਓਸ ਘੜੀ ਨੂੰ ਜਦ ਮੈਂ ਹਾਂ ਕਰ ਬੈਠੀ । ਨਾ ਮੈਂ ਬੁੱਢੜੀ ਨੂੰ ਆਪਣੇ ਮੱਥੇ ਮੜ੍ਹਦੀ , ਨਾ ਏਦ੍ਹਾ ਛਲਾਰੂ ਜੇਆ ਕਿਸੇ ਬੰਨੇ ਲਗਦਾ । ਰੁਲ੍ਹਦਾ ਖੁਲ੍ਹਦਾ ਰਹਿੰਦਾ , ਬਾਕੀ ਚਮਾੜ੍ਹਲੀ ਆਂਗੂ । ਦਿਹਾੜੀ ਦੁੱਪਾ ਕਰਦਾ ਜਾਂ ਹੋਰ ਜੋ ਮਰਜ਼ੀ ਖੇਹ ਖਾਂਦਾ । ਘੱਟੋ ਘੱਟ ਪੜ੍ਹਦਾ ਤਾਂ ਨਾ “ (ਪੰਨਾ 42) ਇਹ ਬਦਲਦੇ ਜੀਵਨ ਮੁੱਲਾਂ ਅਤੇ ਸਮਾਜਕ ਕਤਾਰਬੰਦੀ ਵਿੱਚ ਤਾਕਤਾਂ ਦਾ ਸਮਤੋਲ ਨਵੇਂ ਮੁੱਲਾਂ ਵੱਲ ਸੰਕੇਤ ਹੈ । ਇਸ ਵਿੱਚ ਧਿਰਾਂ ਦੀ ਵੰਡ ਦਾ ਤਰਕ ਆਰਥਿਕ ਅਤੇ ਸਮਾਜਕ ਪ੍ਰਸੰਗਾਂ ਵਿੱਚ ਮੌਜੂਦ ਹੈ ।ਸਮਾਜਕ ਦਰਜਾਬੰਦੀ ਵਿੱਚ ਪੌੜੀ ਦੇ ਉਪਰਲੇ ਡੰਡੇ ਤੇ ਬੈਠੀ ਧਿਰ ਹੇਠਲੇ ਡੰਡੇ  ਤੇ ਬੈਠੇ ਬੰਦੇ ਨੂੰ ਮਾਨਸਿਕ ਤੌਰ ਤੇ ਉੱਪਰ ਵੱਲ ਉਠਦੇ ਨੂੰ ਸਵੀਕਾਰ ਨਹੀ ਕਰਦੀ । ਦਿਹ ਕਹਾਈ ਦੀ ਟੈਕਸਟ ਉੱਤੇ ਫੈਲੇ ਸੰਵਾਦ ਵਿੱਚ ਮਾਨਸਿਕ ਤਰਕ ਸਿਰਜਦੇ ਹਨ । ਇਹ ਸੰਵਾਦ ਬਹੂਧੁਨੀ ਤਰਕ ਨਾਲ ਜੁੜਿਆ ਹੋਇਆ ਹੈ ।ਕੋਠਾਂ ਵੀ ਹੋਨਾਂ ਸੀ ਸੁਆਦ ਦਾ ਸਿਰ ਢਕਟ ਨੂੰ , ਉਦ੍ਹੀ ਹੁਣ ਸਾਡੇ ਐਸ ਨਾਲੋਂ ਕਿਤੇ ਵੱਡੀ ਕੋਠੀ ਆ , ਸ਼ੈਅਰ । ਮੈ ਤੂੰ ਅੰਦਰ ਨਈ ਜਾ ਸਕਦੇ ਸਿੱਧੇ । ਜਿਹੋ ਜੇਈ ਕੋਠੀ , ਉਹੋ ਜਿਹਾ ਦਫ਼ਤਰ ਆ ਕਚੋਰੀ । ਆਪ ਉਹ ਗੱਦੇ ਆਲੀ ਖੁਰਸੀ ਤੇ ਹੁੰਦਾ , ਹਮਾ –ਤੁਮਾਂ ਉਦੇ ਅੱਗੇ ਬੈਠੇ ਹੁੰਦੇ ਆਂ ,ਲੱਕੜ ਦੇ ਫੱਟੇ ਤੇ ।ਬੱਸ ਆਹੀ ਨਮੋਸ਼ੀ ਨੀ ਝੱਲੀ ਜਾਂਦੀ ।“ ( ਪੰਨਾ 42 ) ਲਾਲ ਸਿੰਘ ਇਸ ਮਾਨਸਿਕ ਸਥਿਤੀ ਅਤੇ ਵਸਤੂਗਤ ਸਥਿਤੀ ਵਿੱਚੋ ਉਪਰਲੀ ਧਿਰ ਦੀ ਮਾਨਸਿਕ ਸਥਿਤੀ ਦਾ ਆਪੇ ਸਿਰਜੇ ਤਰਕ ਨੂੰ ਆਪਣੀ ਦ੍ਰਿਸ਼ਟੀ ਦਾ ਵਾਹਨ ਬਣਾ ਕੇ ਪੇਸ਼ ਕਰਦਾ ਹੈ ।ਇਹ ਦ੍ਰਿਸ਼ਟੀ ਉਪਰਲੀ ਧਿਰ ਦੀ ਵਸਤੂਗਤ ਹਾਰ ਦਾ ਯਥਾਰਥਕ ਰੂਪ ਹੈ । ਪਹਿਲੀ ਐਦ੍ਹੀ  ਤਾਂ ਖੁੰਬ ਠੱਪਾਂ । ਹੈਦ੍ਹੀ ਵਕੀਲੜੇ ਜਏ ਦੀ । ਜੇਨੂੰ ਤੂੰ ਕਹਿਨੀ ਆਂ । ਹੁਣ ਜੱਜ ਜੁੱਜ ਜਿਆ ਬਣ ਗਿਆ । ਏਹ ..ਏਹ ਜਿੱਦਣ ਵੀ ਆਇਆ ਨਾ ਪਿੰਡ , ਜਿਸਲੇ ਵੀ ਲੰਘੂ , ਕਾਰ ਜੇਈ ਉਦ੍ਹੀ , ਸਾਡੇ ਏਨ੍ਹਾਂ ਦੇ ਬਾਪੂ ਜੀ ਦੀ ਵੱਡੀ ਸਾਰੀ ਫੋਟੂ ਹੇਠੋਂ ਦੀ ,ਫੇਏ  ਮੈਂ ਕਹੂੰ ਏਨ੍ਹਾਂ ਨੂੰ ਪਈ ਹੁਣ ਬੁੱਲਾਂ ਬੱਕਰੇ , ਹੁਣ ਮਾਰ ਬੁਲਬਲੀ । ...ਓਦਾਂ ਐਨੇ ਕੁ ਨਾ ਇੱਜਤ ਪਤ ਤਾਂ ਰਹਿ ਜਾਊ ਨਾ ਸਾਡੇ ਏਨ੍ਹਾਂ ਦੀ । ਮਾਣ-ਤਾਣ ਤਾ ਬਣਿਆ ਈ ਰਊ ਨਾ ਲੰਬੜਦਾਰੀ ਦਾ ? ਫੇਏ ਵੀ ਜੱਦੀ –ਪੁਸ਼ਤੀ ਸਰਦਾਰੀ  ਆ ਬਾਬਿਆ ਦੇ ਟੱਬਰ ਦੀ , ਕੋਈ ਲੰਡੀ-ਬੁੱਚੀ ਤਾਂ ਹੈਅ ਨਈ ....,। ?(ਪੰਨਾ 53)

ਜਿਹਨਾਂ ਕਹਾਣੀਆਂ ਦਾ ਅੰਦਰਲਾ ਪ੍ਰਸੰਗ ਖੱਪੇ ਪੱਖੀ ਲਹਿਰ ਦੇ ਵਿਅਕਤੀ ਦੇ ਸੰਘਰਸ਼ ਅਤੇ ਵਰਤਮਾਨ ਸਥਿਤੀ ਦੇ ਪ੍ਰਸੰਗਾਂ ਦੇ ਤਰਕ ਨਾਲ ਜੁੜਿਆ ਹੋਇਆ ਹੈ  । ਗੜ੍ਹੀ ਬਖ਼ਸ਼ਾ ਸਿੰਘ ਦਾ ਗੁਰਬਖ਼ਸ਼ ਸਿੰਘ ਅਤੇ ਅਕਾਲਗੜ੍ਹ ਦਾ ਗਿਆਨੀ ਲਹਿਰ ਦੇ ਸੰਘਰਸ਼ਸ਼ੀਲ ਵਿਅਕਤੀ ਹਨ ਦੋਨਾਂ ਦੀ ਸੰਘਰਸ਼ ਪ੍ਰਤੀ ਕੁਰਬਾਨੀ ਸਾਂਝਾ ਸੂਤਰ ਹੈ ।ਪਰੰਤੂ ਵਰਤਮਾਨ ਸਥਿਤੀ ਦੇ ਪ੍ਰਬੰਧ ਵੱਖਰੇ ਹਨ । ਨਵੇਂ ਜੀਵਨ ਮੁੱਲ ਉਹਨਾਂ ਲਈ ਦੁਖਾਂਤਕ ਸਥਿਤੀ ਪੇਸ਼ ਕਰਦੇ ਹਨ । ਗੜ੍ਹੀ ਬਖ਼ਸ਼ਾ ਸਿੰਘ ਦਾ ਬਿਰਤਾਂਤਕਾਰ ਸੁਮਿੱਤਰ ਸਿੰਘ ਹੈ । ਉਸੇ ਸਾਹਮਣੇ ਗੁਰਬਖ਼ਸ਼ ਸਿੰਘ ਬਖ਼ਸਾ ਲੋਕਾਂ ਲਈ ਕੀਤੇ ਸੰਘਰਸ਼ ਦਾ ਨਾਇਕ ਅਤੇ ਆਦਰਸ਼ ਹੈ । ਵਰਤਮਾਨ ਸਥਿਤੀ ਵਿੱਚ ਉਹ ਆਦਰਸ਼ ਨਿਮਾਣਾ ਪਾਤਰ ਬਣ ਕੇ ਰਹਿ ਗਿਆ ਹੈ । ਕਹਾਣੀ ਸਿਮਰਤੀਆਂ ਵਿਚਲੇ ਆਦਰਸ਼  ਅਤੇ ਵਰਤਮਾਨ ਪ੍ਰਸੰਗਾਂ ਦੇ ਅੰਤਰ ਵਿਰੋਧਾਂ ਨੂੰ ਚਿਤਰਦੀ ਹੈ । ਇਹ ਕਹਾਣੀ ਦਾ ਬਿਰਤਾਂਤਕ ਪੈਟਰਨ ਹੈ । ਕਹਾਣੀ ਦੀਆਂ ਪਰਤਾਂ ਵਰਤਮਾਨ ਵਿੱਚੋਂ ਖੁਲਣੀਆਂ ਸ਼ੁਰੂ ਹੁੰਦੀਆਂ ਹਨ ।  ਗੁਰਬਖ਼ਸ਼ ਸਿੰਘ ਦੀ ਮੌਤ ਦਾ ਅਫਸੋਸ ਕਰਨ ਵਾਲੀਆਂ ਧਿਰਾਂ ਨੂੰ ਕਹਾਣੀਕਾਰ ਤਿੰਨ ਹਿੱਸਿਆਂ ਵਿੱਚ ਵੰਡਦਾ ਹੈ । ਇਕ ਬੁੱਢੇ ਠੇਰੇ ਆਏ ਸਨ ਦੂਜੇ ਕੁਝ ਇੱਕ ਖਾਂਦੇ ਪੀਂਦੇ ਘਰਾਂ ਦੇ ਸਜੇ ..ਸੰਵਰੇ ਨੇਤਾ ਨੁਮਾਂ ਕਾਕੇ ਤੀਜੇ ਪਿੰਡ ਦੀ ਮੁਢੀਰ ਜਿਸ ਦਾ ਚਰਿੱਤਰ ਵੱਖਰੇ ਰੂਪ ਵਿੱਚ ਉਭਰਦਾ ਹੈ । ਉਸ ਦੇ ਆਸ ਪਾਸ ਐਧਰ ਉਧਰ ਟਹਿਲਦੀ ਘੁੰਮਦੀ , ਮਟਰ ਗਸ਼ਤੀ ਕਰਦੀ ਨੌਜਵਾਨ ਮੁਢੀਰ ਲਈ ਤਾਂ ਜਿਵੇਂ ਕੁਝ ਹੋਇਆ ਵਾਪਰਿਆਂ ਹੀ ਨਈ ਸੀ , ਇੱਕ ਤਰੰਨਕੇ ਨਾਲ ਬੁੱਢੇ ਦਾ ਮੰਜਾਂ ਖਾਲੀ ਵਰਤ ਤੋਂ ਵੱਧ । ਇਹਨਾਂ ਵਰਤਮਾਨ ਪ੍ਰਸੰਗਾਂ ਤੋਂ ਬਿਨਾਂ ਲਹਿਰ ਦੇ ਸਹਿਯੋਗੀਆਂ ਦੀ ਭੂਮਿਕਾ ਅਸਲ ਕਹਾਣੀ ਵਿਚਲੇ ਦੁਖਾਂਤ ਦਾ ਕੇਂਦਰ ਹੈ । ਇਹ ਦੁਖਾਂਤ ਸਟੇਟ ਸਾਲ ਟਕਰਾਅ ਵਿੱਚੋਂ ਬਣੇ ਪਾਵਰ ਸਟਰੱਕਚਰ ਵਿੱਚ ਆਪਣੀ ਥਾਂ ਨੂੰ ਲੈ ਕੇ ਵਾਪਰਦਾ ਹੈ । ਇਸ ਲਈ ਦੋ ਸਥਿਤੀਆਂ ਬਣਦੀਆਂ ਹਨ । ਇੱਕ ਇਨਸਾਫ਼ ਮਿਲਣ ਤਕ ਸੰਘਰਸ਼ –ਦਰ-ਸੰਘਰਸ਼ ਦਾ ਰਾਹ ਅਤ ਦੂਜਾ ਆਜ਼ਾਦੀ ਤੋ ਬਾਅਦ ਰਾਜ ਸੱਤਾ ਤੇ ਕਾਬਜ਼ ਧਿਰ ਵੱਲੋਂ ਸੱਤਾ ਵਿੱਚ ਸਾਂਝਦਾਰੀ ਦਾ ਕੀਤੇ ਸੰਘਰਸ਼ ਦਾ ਮੁੱਲ ਪ੍ਰਾਪਤ ਕਰਨ ਦੀ ਸਥਿਤੀ ਪਹਿਲੀ ਧਿਰ ਦਾ ਪ੍ਰਤੀਨਿੱਧ ਗੁਰਬਖ਼ਸ਼ ਸਿੰਘ ਹੈ ਦੂਜੀ ਦੇ ਬਖ਼ਸੇ ਦੇ ਸਾਥੀ । ਲਾਲ ਸਿੰਘ ਇਸ ਸਥਿਤੀ ਪ੍ਰਤੀ ਕੁਰਬਾਨੀ ਦੇ ਬਿੰਬ ਨੂੰ ਆਦਰਸ਼ ਬਣਾ ਕੇ ਪੇਸ਼ ਕਰਦਾ ਹੈ ।ਇਹ ਆਦਰਸ਼ ਦਾ ਟਕਰਾਅ ਕਹਾਣੀ ਦੇ ਸੰਕਟ ਦਾ ਕਾਰਨ ਹੈ ।ਇਸ ਸੰਕਟ ਦੇ ਅਸਲਕਾਰਨ ਭਾਰਤੀ ਸਰਮਾਏਦਾਰੀ ਦੇ ਲੋਕਤੰਤਰ ਦੇ ਮਾਡਲ ਵਿੱਚ ਮੌਜੂਦ ਹਨ । ਕਹਾਣੀਕਾਰ ਆਦਰਸ਼ ਦੇ ਟੁੱਟਣ ਵਿੱਚੋਂ ਤਲਾਸ਼ਦਾ ਹੈ । ਪੈਨਸ਼ਨ ਲੈ ਲੈਣ ਦੇ ਸੱਚ –ਝੂਠ , ਠੀਕ-ਗ਼ਲਤ ਹੋਣ ਦੀ ਦੁਬਿਧਾ ਚੋ ਫਸਿਆ ਅਜੇ ਉਹ ਕਿਸੇ ਸਿਰੇ ਨਹੀ ਸੀ ਲੱਗਾ ਕਿ ਸਮਿੱਤਰ ਦੇ ਗਹਿਰ –ਗੰਭੀਰ ਬੋਲ ਫਿਰ ਉਸ ਦੇ ਕੰਨੀ ਪਏ – ਉਹ ਵੀ ਤਾਂ ਈ ਨਈ ਆਏ ਹੋਣੇ , ਬਖ਼ਸ਼ੋ ਭਾਅ ਨੂੰ ਮਿਲਣ ਐਨੇ ਚਿਰ ਤੋਂ । ਉਨ੍ਹਾ ਵੀ ਐਹੀ ਕੰਮ ਕਰਲਿਆਂ ਹੋਣਾਂ ਤੇਰੇ ਆਲਾ । ਪੈਨਸ਼ਨ ਲੈ ਲਈ ਹੋਣੀ ਆਂ , ਮਹੀਨਾਵਾਰ ...।

ਉਹ ਕੌਣ ਭਾਅ...ਸਮਿੱਤਰ ਸਿਆਂ ..?

ਉਹੀ ਚਾਰੇ, ਪਾਂਡੇ ਭਰਾ ..ਬਖ਼ਸ਼ੇ ਭਾਅ ਦੀਆਂ ਸੱਜੀਆਂ ਖੱਬੀਆਂ ਬਾਹਾਂ ..?( ਪੰਨਾ 78) ਇਹ ਆਦਰਸ਼ ਦਾ ਤਿੜਕਾਅ ਕਹਾਣੀ ਦੀ ਬਣਤਰ ਦਾਂ ਕੇਂਦਰ ਬਿੰਦੂ ਹੈ । ਜਿਸ ਵਿੱਚੋਂ ਬਖ਼ਸ਼ਾ ਸਿੰਘ ਦੀ ਰਿਹਾਇਸ਼ ਗੜ੍ਹੀ ਨਹੀਂ ਸਗੋਂ ਸਿਰਜਿਆ ਵਿਚਾਰ ਪ੍ਰਬੰਧ ਵੀ ਤਿੜਕਦਾ ਹੈ ।

ਅਕਾਲਗੜ੍ਹ ਕਹਾਣੀ ਦਾ ਕੇਂਦਰੀ ਥੀਸਿੰਸ ਵੀ ਇਸੇ ਦੇ ਦੁਆਲੇ ਘੁੰਮਦਾ ਹੈ ।ਇਸ ਵਿਚਲਾ ਮਸਲਾ ਸੰਘਰਸ਼ ਦੇ ਇਤਿਹਾਸ ਲੇਖਨ ਨਾਲ ਜੁੜਿਆ ਹੋਇਆ ਹੈ ਅਤੇ ਦੂਜਾ ਉਹਨਾਂ ਤੱਥਾਂ ਤੇ ਅਧਾਰਿਤ ਸਾਹਿਤ ਨਾਲ । ਇਹਨਾਂ ਦੇ ਸੰਕੇਤ ਕਹਾਣੀ ਦੀ ਟੈਕਸਟ ਵਿੱਚੋਂ ਉਭਰਦੈ ਹਨ ।ਕਾਮਰੇਡ ਪਿਆਰਾ ਸਿੰਘ ਜੀ , ਮੈਂ ਵਿੱਚ ਵਿਚੋਲਿਆਂ ਰਾਹੀ ਇਬਾਰਤ ਨਹੀਂ ਜੇ ਲਿਖਣੀ । ਅੱਗੇ ਹੀ ਬਣਾ ਘਾਣ ਤੋ ਚੁੱਕਾ ਅਸਲ ਤੱਥਾਂ ਦਾ । ਪਾਰਟੀ-ਬਾਜ਼ੀ ਲੈ ਕੇ ਬਹਿ ਗਈ ਸਿਰੜੀ ਸੂਰ-ਵੀਰਾਂ ਨੂੰ । ਮੈਂ ਤਾਂ ਜਿੰਨ੍ਹਾਂ ਨੇ ਸੱਚ-ਮੁੱਚ ਦੀ ਘਾਲਣਾ  ਘਾਲੀ ਐ ਆਪਣੇ ਲੋਕਾਂ ਲਈ , ਜਿਨ੍ਹਾਂ ਨੂੰ ਤਾਮਰ - ਪੱਤਰੀ ਚੌਧਰੀਆਂ ਨੇ ਪਿਛਲੀ ਪਾਲ ਚ ਸੁੱਟ ਰੱਖਿਆ । (ਪੰਨਾਂ 82) ਇਸ ਕਹਾਣੀ ਦਾ ਜੁੱਸਾ ਕਲਪਨਾ ਅਤੇ ਤੱਥਾਂ ਤੇ ਅਧਾਰਿਤ ਹੈ । ਬਹੁਤੇ ਸੰਘਰਸ਼ ਨਾਲ ਜੁੜੇ ਪਾਤਰ ਇਤਿਹਾਸਕ ਵਿਅਕਤੀ ਹਨ ,ਇਥੇ ਫਿਰ ਚਿੰਤਨੀ ਸਮੱਸਿਆ ਇਤਿਹਾਸਿਕ ਲੇਖਕ ਦੇ ਪ੍ਰਸੰਗ ਵਿੱਚ ਸਾਹਮਣੇ ਆਉਂਦੀ ਹੈ । ਅੱਜ ਤੱਕ ਦੇ ਇਤਿਹਾਸ ਲੇਖਨ ਦੂਜੇ ਪਾੜੇ ਦੇ ਰੂਪ ਵਿੱਚ ਪੇਸ਼ ਕੀਤਾ ਹੈ । ਹੁਣ ਤੂੰ ਮੇਦਨ ਸੂੰਹ , ਪਿਆਰਾ , ਬਚਿੱਤਰ ਸੂੰਹ ਮਾਸਟਰ , ਬੰਤ ਸੂੰਹ ਗਿਆਨੀ ਵਰਗੇ , ਜੀਂਦੇ ਸ਼ਹੀਦਾਂ ਦੇ ਕਾਰਨਾਮੇ ਕੇੜ੍ਹੇ ਖਾਤੇ ਚੋ ਪਾਏਗਾ । ਕੇੜ੍ਹੇ ਸਾਬ ਨਾਲ ਪੁੱਜਦੇ ਕਰੇਂਗਾ ਅਸਲੀ ਪੀੜ੍ਹੀ ਨੂੰ । ਮੈਨੂੰ ਲੱਗਣਾ ਜੇ ਤੂੰ ਉਸ ਪੜਾਅ ਦੇ ਗਿਣਮੇਂ-ਚੁਣਮੇਂ ਨਾਇਕਾਂ ਦੀ ਥਾਂ, ਉਸ ਯੁੱਗ ਦਾ ਸਾਂਝਾ ਅਮਲ-ਕਰਮ ਲਿਆ ਹੁੰਦਾ । ਆਪਣੀ ਕਾਰ-ਵਲ੍ਹਗਣ ਚ, ਉਸ ਸਾਬ੍ਹ ਨਾਲ ਕੀਤੀ ਹੁੰਦੀ ਮਗਜ਼ਪੇਚੀ, ਤਾਂ ਯੁੱਗ –ਨਾਇਕਾਂ ਫੋਟੋ ਫਰੇਮਾਂ ਚ ਜਕੜੇ ਹੋਣ ਦੀ ਥਾਂ ਸਿਰਾਂ ਚ ਲੀੜੇ ਹੋਣੇ ਸੀ ਮੁੰਡੇ ਕੁੜੀਆ ਦੇ । ਸਿਆਸੀ-ਸਮਾਜੀ ਅਮਲ ਤੁਰਿਆ ਰਹਿਣਾ ਸੀ ਇਕ ਸਾਰਾ ।  ਹੁਣ ਵਾਂਗ ਖੇਹ-ਖਰਾਬੀ ਨਹੀ ਸੀ ਹੋਣੀ ਹੁਣ ਦੀ ਪੀੜ੍ਹੀ ਦੀ “(ਪੰਨਾ 104) ਨਵੀਂ ਪੀੜ੍ਹੀ ਨਾਲ ਜੁੜੇ ਜੀਵਨ ਮੁੱਲਾਂ ਦੀ ਤਬਦੀਲੀ ਇਸ ਕਹਾਣੀ ਦੇ ਵੀ ਦੁਖਾਂਤਕ ਪੈਟਰਨ ਦਾ ਆਧਾਰ ਹੈ ।

ਇਹਨਾਂ ਕਹਾਣੀਆਂ ਦਾ ਇੱਕ ਹੋਰ ਖਾਲਾਰ ਫਿੱਜ਼ਈ ਮਾਹੌਲ ਦੇ ਪ੍ਰਭਾਵ ਅਧੀਨ ਰਿਸ਼ਤਿਆਂ ਦੀ ਬਦਲੀ ਹੋਈ ਵਿਆਕਰਨ ਨੂੰ ਆਪਣੇ ਕਲੇਵਰਾ ਵਿੱਚ ਸਮੇਟਦਾ ਹੈ । ਪਿੜੀਆਂ ਕਹਾਣੀ ਇਹਨਾਂ ਸਥਿਤੀਆਂ ਦੇ ਪ੍ਰਸੰਗ ਤੇ ਉੱਸਰੀ ਹੋਈ ਹੈ । ਮੱਖਣ ਅਤੇ ਦੁਰਗਾ ਬਚਪਨ ਦੇ ਦੋਸਤ ਹਨ । ਪੰਜਾਬ ਸਮੱਸਿਆ ਸਮੇਂ ਪੈਦਾ ਹੋਇਆ ਮਾਹੌਲ ਬਚਪਨ ਦੇ ਸੰਵੇਦਨਸ਼ੀਲ ਸਬੰਧਾਂ ਤੇ ਹੀ ਅਸਰਅੰਦਾਜ਼  ਨਹੀ ਹੁੰਦਾ ਸਗੋਂ ਸਮਾਜਿਕ ਵਿਆਕਰਨ ਨੁੰ ਵੀ ਭੰਗ ਕਰ ਦਿੰਦਾ ਹੈ । ਲਾਲ ਸਿੰਘ ਇਹਨਾਂ ਸਬੰਧਾਂ ਦੇ ਕਾਰਕਾਂ ਅਤ ਕਾਰਨਾਂ ਦੀ ਨਿਸ਼ਾਨਹੇਦਹੀ ਕਰਦਾ ਹੈ । ਉਹ ਇਸ ਸਮੱਸਿਆਂ ਨੂੰ ਘੱਟ ਗਿਣਤੀਆਂ ਪ੍ਰਤੀ ਬਹੁ-ਗਿਣਤੀ ਦੀ ਸੋਚ ਦੇ ਪ੍ਰਸੰਗ ਵਿੱਚ ਭਾਰਤ ਪੱਧਰ ਤੇ ਫੈਲਾਅ ਦਿੰਦਾ ਹੈ । ਕਹਾਣੀ ਦੇ ਬਿਰਤਾਂਤ ਵਿੱਚ ਫਿਕਰਾਪ੍ਰਸਤੀ ਦੇ ਕਾਰਕ ਫੈਲੇ ਹੋਏ ਹਨ । ਇਹ ਕਾਰਕ ਮੱਖਣ ਸਿੰਘ ਦਾ ਮਾਨਸਿਕ ਤਵਾਜ਼ਨ ਵਿਗਾੜ ਦੇਂਦੇ ਹਨ । ਉਹ ਰਿਸ਼ਤਿਆਂ ਨਾਲ ਜੁੜੇ ਫਿਜ਼ੋਈ ਮੁੱਲਾਂ ਵਿੱਚੋਂ ਏਕਤਾ ਦੇ ਸੂਤਰਾਂ ਦੀ ਤਲਾਸ਼ ਕਰਦਾ ਹੈ । ਇਹ ਏਕਤਾ ਦੇ ਸੂਤਰ ਪਿੜੀਆਂ ਦੇ ਪ੍ਰਤੀਕ ਪ੍ਰਸੰਗ ਵਿੱਚੋਂ ਉਭਰਦੇ ਹਨ । ਲਾਲ ਸਿੰਘ ਇਸ ਅਮਲ ਨੂੰ ਮਾਨਵੀ ਦ੍ਰਿਸ਼ਟੀ ਦੇ ਪ੍ਰਸੰਗ ਵਿੱਚ ਖੱਬੇ ਪੱਖੀ ਸੋਚ ਨਾਲ ਜੋੜਦਾ ਹੈ । ਕੂੜੇ ਦੇ ਢੇਰ ਚੋ ਲੱਭੀ ਖਿੱਦੋ ਬਿਲਕੁਲ ਉਵੇਂ ਦੀ ਸੀ , ਪਰ ਇਸ ਉੱਤੇ ਪਈਆਂ ਇਕਹਿਰੀਆਂ ਪਿੜ੍ਹੀਆਂ , ਅੱਧ ਪਚੱਦ ਟੁੱਟੀਆਂ ਪਈਆਂ ਸਨ । ਇਸ ਅੰਦਰ ਘੁੱਟ ਹੋਈਆਂ ਲੀਰਾਂ ਬਾਹਰ ਵੱਲ ਨੂੰ ਲਮਕ ਗਈਆਂ ਸਨ । ਤਾਂ ਵੀ ਮੱਖਣ ਨੂੰ ਜਿਵੇਂ ਬਹੁਤ ਵੱਡਾ ਖ਼ਜਾਨਾ ਲੱਭ ਪਿਆ ਹੋਵੇ । ਉਸ ਦਾ ਗੁੰਮਣ-ਗੁਆਚਣ ਲੱਗਣ ਅਤੀਤ ਵਾਪਸ ਪਰਤ ਆਇਆ ਹੋਵੇ । ਇਸ ਨੂੰ ਝਾੜਦਾ-ਪੂੰਝਦਾ ਉਹ ਉਨ੍ਹੀ ਪੈਰੀ ਫਿਰ ਦੁਰਗੇ ਦੀ ਹੱਟੀ ਵੱਲ ਨੂੰ ਦੌੜ ਪਿਆ, ਦੁਰਗੇ ਨੂੰ ਉੱਚੀ-ਉੱਚੀ ਵਾਜ਼ਾਂ ਮਾਰਦਾ-ਉਏ ਦੁਰਗਿਆ, ਦੁਰਗੇ ਉਏ ...ਆਹ ਦੇਖ , ਆਹ ਦੇਖ ਕੀ ਲੱਭਾ ...।(ਪੰਨਾ 136)

ਐਚਕਨ ਕਹਾਣੀ ਇੱਕ ਵਿਵਸਥਾ ਤੇ ਵਿਅੰਗ ਹੈ । ਇਸ ਕਹਾਣੀ ਦਾ ਸੁਹਜ ਵਿਅੰਗ ਦੇ ਪੈਟਰਨ ਤੇ ਢਲਿਆ ਹੋਇਆ ਹੈ । ਗੁਰਮੁਖਜੀਤ ਸਿੰਘ ਆਪਣੀ ਐਚਕਨ ਦੇ ਬਿੰਬ ਨੂੰ ਨਿਖਾਰਨ ਲਈ ਪਰਿਵਾਰਕ ਜੂਜ ਤੋਂ ਲੈ ਕੇ ਸਮਾਜ ਦੀ ਹਰ ਸੰਸਥਾ ਨਾਲ ਲਾਭ ਅਧਾਰਿਤ ਵਿਹਾਰ ਕਰਦਾ ਹੈ । ਮੌਤ ਦੇ ਸੁਪਨੇ ਵਿੱਚੋਂ ਇਹ ਇੱਕ ਇੱਕ ਕਰਕੇ ਸਾਕਾਰ ਹੁੰਦਾ ਹੈ ।ਇਹ ਸਾਰੀ ਸਥਿਤੀ ਉਸ ਅੰਦਰ ਇੱਕ ਅਹਿਸਾਸ ਜਗਾਉਂਦੀ ਹੈ ਇਹ ਅਹਿਸਾਸ ਅਵਚੇਤਨੀ ਗਿਲਾਨੀ ਨਾਲ ਜੁੜਿਆ ਹੋਇਆ ਹੈ । ਕਹਾਣੀਕਾਰ ਇਸ ਪ੍ਰਬੰਧ ਅੰਦਰ ਪਈ ਵਿਡੰਵਨਾ ਨੂੰ ਉਤਾਰਦਾ ਹੈ । ਗੁਰਮੁਖਜੀਤ ਸਿੰਘ ਸ਼ਾਹੀ ਇਸ ਸਥਿਤੀ ਵਿੱਚ ਧੱਸਦਾ ਹੀ ਚਲਿਆ ਜਾਂਦਾ ਹੈ । ਇਸ ਸਥਿਤੀ ਵਿਚੋਂ ਹੀ ਲੇਖਕ ਦੀ ਰਚਨਾ ਦ੍ਰਿਸ਼ਟੀ ਉਭਰਦੀ ਹੈ

ਲਾਲ ਸਿੰਘ ਅਪਣੀ ਗਲਪੀ ਦ੍ਰਿਸ਼ਟੀ ਦੀ ਖੱਬੇ ਪੱਖੀ ਸੋਚ ਨੂੰ ਕਹਾਣੀਆਂ ਦੀ ਬਣਤਰ ਵਿੱਚੋਂ ਉਭਾਰਦਾ ਹੈ । ਉਹ ਪਾਤਰਾਂ ਦੀ ਸਥਿਤੀ ਨੂੰ ਘਟਨਾਵਾਂ ਦੇ ਤਰਕ ਵਿੱਚੋਂ ਉਭਾਰਦਾ ਹੈ । ਉਸ ਦੀਆਂ ਕਹਾਣੀਆਂ ਵਿੱਚ ਦੁਖਾਂਤ ਵਿਅਕਤੀ ਦੀ ਥਾਂ ਪ੍ਰਬੰਧ ਵਿੱਚ ਬਦਲ ਜਾਂਦਾ ਹੈ । ਅਜਿਹਾ ਕਰਦੇ ਹੋਏ ਉਹ ਬਿਰਤਾਂਤ ਪੈਟਰੜ ਅਤੇ ਵਸਤੂ-ਸਥਿਤੀ ਦੀ ਡਾਇਲੈਕਟਸ ਨੂੰ ਮੁਹਾਰਤ ਨਾਲ ਉਭਾਰਦਾ ਹੈ ।ਇਸ ਦੇ ਸਿੱਟੇ ਵੱਜੋਂ ਦ੍ਰਿਸ਼ਟੀ ਆਰੋਪਿਤ ਹੋਣ ਦੀ ਥਾਂ ਕਹਾਣੀ ਦੇ ਪਿੰਡੇ ਵਿੱਚੋਂ ਉਭਰਦੀ ਹੈ । ਇਹਨਾਂ ਕਹਾਣੀਆਂ ਨਾਲ ਉਸ ਦੀ ਸੋਚ ਦਾ ਘੇਰਾ ਆਰਥਿਕਤਾ ਦੀਆਂ ਸੀਮਾਵਾਂ ਲੰਘ  ਕੇ ਹੋਰ ਉਹਨਾਂ ਸੂਤਰਾਂ ਨਾਲ ਜਾ ਜੁੜਦਾ ਹੈ ਜਿਹੜੇ ਮਨੁੱਖੀ ਵਿਹਾਰ ਨੂੰ ਪ੍ਰਭਾਵਿਤ ਕਰਦੇ ਹਨ

Make a free website with Yola