~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~
ਕਹਾਣੀਕਾਰ ਲਾਲ ਸਿੰਘ ਦੇ ਮਾਣ-ਸਨਮਾਨ
~ ਪਿ੍ਸੀਪਲ ਸੁਜਾਨ ਸਿੰਘ ਯਾਦਗਾਰੀ ਅਵਾਰਡ - 1996
~ ਪਲਸ ਮੰਚ ਪੰਜਾਬ , ਸਿਰਜਨਾ ਅਵਾਰਡ -2001
~ ਲੋਕ ਲਿਖਾਰੀ ਸਭਾ ਬਟਾਲਾ , ਸਾਹਿਤ ਸਭਾ ਭੋਗਪੁਰ
~ ਪੰਜਾਬੀ ਸਾਹਿਤ ਸਭਾ ਹੁਸ਼ਿਆਰਪੁਰ,ਸਾਹਿਤ ਆਸ਼ਰਮ ਟਾਡਾਂ
~ ਪੰਜਾਬੀ ਸਾਹਿਤ ਸਭਾ ਮੁਕੇਰੀਆਂ ,ਪੰਜਾਬੀ ਸਾਹਿਤ ਸਭਾ ਭੰਗਾਲਾ-ਮੁਕੇਰੀਆਂ
~ ਪੰਜਾਬੀ ਸਾਹਿਤ ਸਭਾ ਤਲਵਾੜਾ ਆਦਿ ਸਭਾਵਾਂ ਵੱਲੋਂ ਸਿਰਜਨਾ ਸੰਨਮਾਨ (2001-2008)
~ ਪਿ੍ਸੀਪਲ ਸੁਜਾਨ ਸਿੰਘ ਜਨਮ ਸ਼ਤਾਬਦੀ ਅਵਾਰਡ - 2009
~ਮਾਤਾ ਲਕਸ਼ਮੀ ਦੇਵੀ ਯਾਦਗਾਰੀ ਅਵਾਰਡ ( ਡਾ ਜਗਤਾਰ ) ~ 2011
~ਸਫ਼ਦਰ ਹਾਸ਼ਮੀ ਪੁਰਸਕਾਰ ( ਵੱਲੋਂ ਪੰਜਾਬੀ ਸਾਹਿਤ ਅਕੈਡਮੀ ) ~2012
-ਪੰਜਾਬੀ ਸਾਹਿਤ ਅਕੈਡਮੀ ਵੱਲੋਂ ਸੀ੍ ਚਰਨ ਦਾਸ ਜੈਨ ਯਾਦਗਾਰੀ ਪੁਰਸਕਾਰ - 2014
-ਪੰਜਾਬ ਕਲਾ ਪਰਿਸ਼ਦ ,ਚੰਡੀਗੜ੍ਹ ਅਤੇ ਹਿੰਦੂ ਕੰਨਿਆ ਵੱਲੋਂ 21ਵੀਂ ਸਦੀ ਦਾ ਕਹਾਣੀਕਾਰ ਅਵਾਰਡ-2018
ਹਿੰਦੂ ਕੰਨਿਆ ਕਾਲਜ ਕਪੂਰਥਲਾ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵੱਲੋਂ ਪੰਜਾਬ ਕਲਾ ਪਰਿਸ਼ਦ , ਚੰਡੀਗੜ੍ਹ ਕਹਾਣੀਕਾਰ ਲਾਲ ਸਿੰਘ 21ਵੀਂ ਸਦੀ ਦਾ ਕਹਾਣੀਕਾਰ