~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~
ਕਹਾਣੀਕਾਰ ਲਾਲ ਸਿੰਘ ਦਸੂਹਾ ਦੇ ਜਥੇਬੰਧਕ ਕਾਰਜ
~ ਕਾਰਜਕਰਨੀ ਮੈਂਬਰ ਕੇਂਦਰੀ ਲੇਖਕ ਸਭਾ (ਰਜਿ) ~1980 ਤੋਂ 1991, 2006 ਤੋਂ ਹੁਣ ਤੱਕ
~ ਜਨਰਲ ਸਕੱਤਰ,ਪੰਜਾਬੀ ਸਾਹਿਤ ਸਭਾ ਮੁਕੇਰੀਆਂ ~ 1977 ਤੋਂ 1984 ਤੱਕ ।
~ ਜਨਰਲ ਸਕੱਤਰ,ਸਾਹਿਤ ਸਭਾ ਦਸੂਹਾ-ਗੜ੍ਹਦੀਵਾਲਾ - 1980 ਤੋਂ ਹੁਣ ਤੱਕ ।
~ ਪੈ੍ਸ ਸਕੱਤਰ, ਪੰਜਾਬ ਸਟੇਟ ਪੈਨਸ਼ਨਰਜ ਐਸੋਸੀਏਸ਼ਨ - ਤਹਿਸੀਲ ਦਸੂਹਾ ।